ਪੁਰਸ਼ਾ ਨੂੰ ਅਚਾਨਕ ਕਿਉਂ ਆ ਜਾਂਦਾ ਹੈ ਗੁੱਸਾ?

3 Oct 2023

TV9 Punjabi

ਕਈ ਲੋਕਾਂ ਦਾ ਸੁਭਾਅ ਸ਼ੁਰੂਆਤ ਤੋਂ ਹੀ ਚਿੜਚਿੜਾ ਹੋ ਸਕਦਾ ਹੈ। ਪਰ ਜੇਕਰ ਬਾਰ-ਬਾਰ ਹੋ ਰਿਹਾ ਹੈ ਤਾਂ ਇਸ ਦਾ ਵੀ ਕੋਈ ਮੈਡੀਕਲ ਕਾਰਨ ਹੋ ਸਕਦਾ ਹੈ। 

ਚਿੜਚਿੜਾ ਸੁਭਾਅ 

Credits: Pixabay/Freepik/Pexels 

ਹੈਲਥ ਮਾਹਿਰਾਂ ਦੀ ਮੰਨੀਏ ਤਾਂ ਔਰਤਾਂ ਵਿੱਚ ਪ੍ਰੀਮੇਂਸਟ੍ਰੁਅਲ ਸਿੰਡਰੋਮ ਦੇ ਚਲਦੇ ਮੂਡ ਸਵਿੰਗ ਹੋ ਸਕਦੇ ਹਨ। ਅਜਿਹਾ ਹੋਣ 'ਤੇ ਘਬਰਾਹਟ,ਗੁਸਾ ਅਤੇ ਉਦਾਸੀ ਹੋ ,ਸਕਦੀ ਹੈ।

ਮੂਡ ਸਵਿੰਗਸ

ਅਚਾਨਕ ਚਿੜਚਿੜਾਪਣ ਸਿਰਫ਼ ਔਰਤਾਂ ਵਿੱਚ ਹੀ ਨਹੀਂ ਹੁੰਦਾ ਸਗੋਂ ਪੁਰਸ਼ਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ।

ਪੁਰਸ਼ਾਂ ਨੂੰ ਗੁੱਸਾ ਆਉਂਣਾ

ਕੁੱਝ ਲੋਕਾਂ ਦਾ ਮੰਨਣਾ ਹੈ ਕਿ ਪੁਰਸ਼ਾਂ ਦਾ ਅਚਾਨਕ ਗੁੱਸੇ ਵਿੱਚ ਆਉਣਾ Testosterone Hormone ਦੀ ਕਮੀ ਹੋ ਸਕਦੀ ਹੈ। ਪਰ ਹੈਲਥ ਐਕਸਪਰਟਸ ਇਸ ਗੱਲ ਨੂੰ ਇਨਕਾਰ ਕਰਦੇ ਹਨ।

Testosterone Hormone

ਦੇਖਿਆ ਜਾਂਦਾ ਹੈ ਕਿ 40 ਤੋਂ 50 ਸਾਲ ਦੇ ਉਮਰ ਵਾਲੇ ਪੁਰਸ਼ਾਂ ਦੇ ਸੁਭਾਅ ਵਿੱਚ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਅਚਾਨਕ ਗੁੱਸਾ ਆਉਂਦਾ ਹੈ।

ਉਮਰ ਦਰਾਜ ਲੋਕ 

ਹੈਲਥ ਐਕਸਪਰਟਸ ਦੀ ਮੰਨੀਏ ਤਾਂ ਇਸ ਦਾ ਕਾਰਨ ਹੈ ਵਰਕ ਲਾਈਫ ਬੈਲੇਂਸ, ਖਰਾਬ ਲਾਈਫ ਸਟਾਈਲ ਅਤੇ ਆਲੇ-ਦੁਆਲੇ ਦੀਆਂ ਚੀਜ਼ਾਂ।

ਵਰਕ ਲਾਈਫ ਬੈਲੇਂਸ

ਡਾਕਟਰਸ ਦਾ ਇਹ ਵੀ ਕਹਿਣਾ ਹੈ ਕਿ ਇਹ ਐਂਨਜਾਈਟੀ,ਸਟ੍ਰੈਸ ਅਤੇ ਡਿਪਰੈਸ਼ਨ ਦੀ ਸ਼ੁਰੂਆਤੀ ਲੱਛਣ ਵੀ ਹੋ ਸਕਦੇ ਹਨ।

ਡਿਪਰੇਸ਼ਨ

ਇਸ ਕਾਰ 'ਤੇ ਮਿਲ ਰਿਹਾ ਹੈ 1 ਲੱਖ ਦਾ ਡਿਸਕਾਊਂਟ