ਸਰਦੀਆਂ ਦੇ ਮੌਸਮ ਵਿੱਚ ਵੀ ਦਿਖਣਾ ਹੈ ਸਮਾਰਟ, ਤਾਂ ਇਸ ਤਰ੍ਹਾਂ ਦੀ ਜੈਕੇਟ ਕਰੋ ਵਿਅਰ

10 Jan 2024

TV9Punjabi

ਸਰਦੀਆਂ ਦੇ ਮੌਸਮ ਵਿੱਚ ਮੁੰਡੇ ਪਾਰਕੋ ਜੈਕੇਟ ਵਿਅਰ ਕਰ ਸਕਦੇ ਹਨ। 

ਪਾਰਕੋ ਜੈਕੇਟ

ਇਸ ਤਰ੍ਹਾਂ ਦੀ ਜੈਕੇਟ ਅੱਜਕਲ੍ਹ ਕਾਫੀ ਟ੍ਰੈਂਡ ਵਿੱਚ ਹੈ। ਇਸ ਨੂੰ ਡੈਨਿਮ ਜੀਂਸ ਨਾਲ ਕੈਰੀ ਕਰ ਸਕਦੇ ਹੋ। 

ਵਰਸਿਟੀ ਜੈਕੇਟ

ਵਿੰਡਬ੍ਰੈਕਰ ਜੈਕੇਟ ਨੂੰ ਤੁਸੀਂ ਜੀਂਸ ਅਤੇ ਟੀ-ਸ਼ਰਟ ਨਾਲ ਬਿਹਤਰੀਨ ਕਾਮਬੀਨੇਸ਼ਨ ਨਾਲ ਕੈਰੀ ਕਰ ਸਕਦੇ ਹੋ। 

ਵਿੰਡਬ੍ਰੈਕਰ ਜੈਕੇਟ

ਠੰਡ ਦੇ ਮੌਸਮ ਵਿੱਚ ਇਸ ਤਰ੍ਹਾਂ ਦੇ ਕੋਰਟ ਵਧੀਆ ਆਪਸ਼ਨ ਹੈ।

ਪੀਕੋਟ ਜਾਂ ਟ੍ਰੈਂਚ ਕੋਟ

ਡੈਨੀਮ ਜੈਕੇਟ ਨੂੰ ਸਫ਼ੈਦ ਟੀ-ਸ਼ਰਟ ਨਾਲ ਕੰਟ੍ਰਾਸਟ ਬਣ ਸਕਦੇ ਹੋ। 

ਡੈਨੀਮ ਜੈਕੇਟ

ਲੈਦਰ ਜੈਕੇਟ ਸਰਦੀਆਂ ਦੇ ਮੌਸਮ ਵਿੱਚ ਵਧੀਆ ਆਪਸ਼ਨ ਹੈ। ਇਹ ਪਾਰਟੀ ਵਿੱਚ ਵੀ ਕੈਰੀ ਕੀਤਾ ਜਾ ਸਕਦਾ ਹੈ।

ਲੈਦਰ ਜੈਕੇਟ

ਬਲੈਜਰ ਨੂੰ ਹਮੇਸ਼ਾ ਆਪਣੇ ਵਾਰਡਰੋਬ ਵਿੱਚ ਸ਼ਾਮਲ ਕਰੋ। ਇਸ ਨੂੰ ਤੁਸੀਂ ਪਾਰਟੀ ਵਿੱਚ ਵੀ ਕੈਰੀ ਕਰ ਸਕਦੇ ਹੋ। 

ਬਲੈਜਰ ਹੈ ਬੇਸਟ

ਕੀ ਤੁਹਾਨੂੰ ਵੀ ਹਰ ਸਮੇਂ ਨੀਂਦ ਆਉਂਦੀ ਹੈ? ਇਹ ਹੈ ਕਾਰਨ