ਕੀ ਤੁਹਾਨੂੰ ਵੀ ਹਰ ਸਮੇਂ ਨੀਂਦ ਆਉਂਦੀ ਹੈ? ਇਹ ਹੈ ਕਾਰਨ
10 Jan 2024
TV9Punjabi
ਸਰੀਰ ਨੂੰ ਹੈਲਦੀ ਰੱਖਣ ਲਈ ਚੰਗੀ ਨੀਂਦ ਲੈਣਾ ਜ਼ਰੂਰੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਘੱਟੋ-ਘੱਟ 8 ਘੰਟੇ ਦੀ ਨੀਂਦ ਲਓ
ਨੀਂਦ ਹੈ ਜ਼ਰੂਰੀ
ਜਦੋਂ ਤੁਸੀਂ ਥੱਕ ਜਾਂਦੇ ਹੋ, ਤਾਂ ਨੀਂਦ ਚੰਗੀ ਆਉਂਦੀ ਹੈ। ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਸੌਂਦੇ ਹੋ ਤਾਂ ਇਸਦੇ ਪਿੱਛੇ ਕਿਸੇ ਖਾਸ ਵਿਟਾਮਿਨ ਦੀ ਕਮੀ ਹੋ ਸਕਦੀ ਹੈ।
ਚੰਗੀ ਨੀਂਦ
ਜੇਕਰ ਰਾਤ ਨੂੰ ਕਾਫ਼ੀ ਨੀਂਦ ਲੈਣ ਤੋਂ ਬਾਅਦ ਵੀ ਤੁਹਾਨੂੰ ਦਿਨ ਵਿੱਚ ਵਾਰ-ਵਾਰ ਨੀਂਦ ਆਉਂਦੀ ਹੈ, ਤਾਂ ਇਹ ਵਿਟਾਮਿਨ ਬੀ12 ਦੀ ਕਮੀ ਦੇ ਕਾਰਨ ਹੋ ਸਕਦਾ ਹੈ।
ਵਿਟਾਮਿਨ ਬੀ12
ਜੇਕਰ ਸਰੀਰ 'ਚ ਵਿਟਾਮਿਨ ਬੀ12 ਦੀ ਕਮੀ ਹੋ ਜਾਂਦੀ ਹੈ ਤਾਂ ਇਸ ਨਾਲ ਸਾਹ ਦੀ ਤਕਲੀਫ ਹੁੰਦੀ ਹੈ। ਇਸ ਤੋਂ ਇਲਾਵਾ, ਹੱਥਾਂ ਅਤੇ ਪੈਰਾਂ ਵਿਚ ਕਮਜ਼ੋਰੀ ਅਤੇ ਥਕਾਵਟ ਹੋ ਸਕਦੀ ਹੈ।
ਇਹ ਹੋਣਗੀਆਂ ਸਮੱਸਿਆਵਾਂ
ਸਰੀਰ ਵਿੱਚ ਵਿਟਾਮਿਨ ਬੀ12 ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ Greek Yogurt ਖਾ ਸਕਦੇ ਹੋ। ਇਸ ਵਿੱਚ ਕੈਲਸ਼ੀਅਮ ਅਤੇ ਸੇਲੇਨੀਅਮ ਵੀ ਪਾਇਆ ਜਾਂਦਾ ਹੈ।
ਕਮੀ ਨੂੰ ਇੰਝ ਕਰ ਸਕਦੇ ਹੋ ਪੂਰਾ
ਵਿਟਾਮਿਨ ਬੀ12 ਦਾ ਸਭ ਤੋਂ ਵਧੀਆ ਸਰੋਤ ਡੇਅਰੀ ਉਤਪਾਦ ਹਨ। ਤੁਸੀਂ ਆਪਣੀ ਖੁਰਾਕ ਵਿੱਚ ਦੁੱਧ, ਦਹੀਂ ਅਤੇ ਪਨੀਰ ਨੂੰ ਸ਼ਾਮਲ ਕਰ ਸਕਦੇ ਹੋ।
ਵਧੀਆ ਸਰੋਤ
ਜੇਕਰ ਤੁਹਾਨੂੰ ਵਾਰ-ਵਾਰ ਨੀਂਦ ਨਾ ਆਉਣ ਦੀ ਸਮੱਸਿਆ ਹੋ ਰਹੀ ਹੈ ਤਾਂ ਹਲਕਾ ਭੋਜਨ ਹੀ ਖਾਓ। ਭਾਰੀ ਭੋਜਨ ਕਰਕੇ ਨੀਂਦ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਹਲਕਾ ਖਾਣਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਗਰਮ ਕੱਪੜਿਆਂ ਤੋਂ ਇੰਝ ਗਾਇਬ ਹੋ ਜਾਣਗੀਆਂ ਰੂੰਆਂ
Learn more