ਮਹਿੰਗਾ Face Wash ਭੁੱਲ ਜਾਓਗੇ, ਸਕਿਨ ਹੋਵੇਗੀ ਸਾਫ਼
22 Oct 2023
TV9 Punjabi
ਚਿਹਰੇ 'ਤੇ ਗਲੋ ਲਈ ਤੁਸੀਂ ਬਾਜ਼ਾਰ ਦੇ ਬਹੁਤ ਪ੍ਰੋਡਕਟਸ ਇਸਤੇਮਾਲ ਕਰਦੇ ਹੋ ਪਰ ਕੋਈ ਅਸਰ ਨਹੀਂ ਹੁੰਦਾ।
ਸਕਿਨ ਕੇਅਰ
ਸਕਿਨ ਕੇਅਰ ਦੇ ਲਈ ਦਹੀ ਇੱਕ ਬੇਹੱਦ ਚੰਗਾ ਆਪਸ਼ਨ ਹੈ।
ਸਕਿਨ ਦੇ ਲਈ ਦਹੀ
ਰੋਜ਼ਾਨਾ ਦਹੀ ਨਾਲ ਚਿਹਰਾ ਸਾਫ਼ ਕਰਨ ਨਾਲ ਹੈਰਾਨ ਕਰ ਦੇਣ ਵਾਲੇ ਫਾਇਦੇ ਮਿਲਦੇ ਹਨ।
ਦਹੀ ਨਾਲ ਚਿਹਰਾ ਧੋਵੋ
ਦਹੀ ਨਾਲ ਰੋਜ਼ਾਨਾ ਚਿਹਰਾ ਸਾਫ਼ ਕਰਨ ਨਾਲ ਸਕਿਨ ਕਲਿੱਨ ਹੁੰਦੀ ਹੈ ਅਤੇ ਟੈਨਿੰਗ ਵੀ ਰੀਮੂਵ ਹੁੰਦੀ ਹੈ।
ਟੈਨਿੰਗ ਕਰੇਗਾ ਦੂਰ
ਦਹੀ ਦਾ ਕ੍ਰੀਮੀ ਟੇਕਸਚਰ ਸਕਿਨ ਦੀ ਡ੍ਰਾਈਨੇਸ ਦੂਰ ਕਰਦਾ ਹੈ। ਇਸ ਲਈ ਸਰਦੀਆਂ ਵਿੱਚ ਦਹੀ ਦਾ ਇਸਤੇਮਾਲ ਕਰੋ।
ਡ੍ਰਾਈਨੇਸ ਹੋਵੇਗੀ ਦੂਰ
ਦਹੀ ਵਿੱਚ ਮੌਜੂਦ ਵਿਟਾਮਿਨ ਸੀ ਸਕਿਨ ਦੀ ਰੰਗਤ ਨੂੰ ਨਿਖਾਰਣ ਵਿੱਚ ਮਦਦ ਕਰਦਾ ਹੈ।
ਰੰਗ ਵਿੱਚ ਨਿਖਾਰ
ਦਹੀ ਲਗਾਣ ਦੇ ਨਾਲ ਹੀ ਖਾਣ ਨਾਲ ਵੀ ਸਕਿਨ ਨੂੰ ਬੇਹੱਦ ਫਾਇਦੇ ਹੁੰਦੇ ਹਨ।
ਜਵਾਨ ਸਕਿਨ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਡਾਇਟ ਵਿੱਚ ਸ਼ਾਮਲ ਕਰੋ ਇਹ ਚੀਜ਼ਾਂ, ਸਕਿਨ ਦਿਖੇਗੀ ਯੰਗ
Learn more