ਘਰ ਵਿੱਚ ਤਿਆਰ ਕਰੋ ਇਹ Lip Balm, ਸਰਦੀਆਂ 'ਚ ਬੇਬੀ ਸਾਫਟ ਰਹਿਣਗੇ Lips
31 Oct 2023
TV9 Punjabi
ਸਰਦੀਆਂ ਆਉਂਦੇ ਹੀ ਸਭ ਤੋਂ ਜ਼ਿਆਦਾ ਅਸਰ ਸਕਿਨ 'ਤੇ ਦੇਖਣ ਨੂੰ ਮਿਲਦਾ ਹੈ ਅਤੇ ਜ਼ਿਆਦਾਤਰ ਲੋਕਾਂ ਨੂੰ ਬੁੱਲ੍ਹ ਫੱਟਣ ਦੀ ਸਮੱਸਿਆ ਹੁੰਦੀ ਹੈ।
ਸਰਦੀਆਂ ਵਿੱਚ ਬੁੱਲ੍ਹ ਫੱਟਣਾ
Credits: Freepik/Pixabay/Pexels/Unsplash
ਫਟੇ ਬੁੱਲ੍ਹਾਂ ਨੂੰ ਬੇਬੀ ਸਾਫ਼ਟ ਅਤੇ ਨੈਚੂਰਲੀ ਪਿੰਕ ਕਰਨ ਲਈ ਘਰ ਵਿੱਚ ਤਿਆਰ ਕਰੋ Lip Balm
ਘਰ ਵਿੱਚ ਤਿਆਰ ਕਰੋ Lip Balm
ਘਰ ਵਿੱਚ Lip Balm ਤਿਆਰ ਕਰਨ ਲਈ ਤੁਹਾਨੂੰ ਚਕੁੰਦਰ, ਨਾਰੀਅਲ ਤੇਲ, ਵਿਟਾਮਿਨ ਈ ਕੈਪਸੂਲ ਅਤੇ ਪੈਟਰੋਲੀਅਮ ਜੈਲੀ ਚਾਹੀਦੀ ਹੈ।
Lip Balm
ਚਕੁੰਦਰ ਨੂੰ ਮਿਕਸੀ ਵਿੱਚ ਪੀਸ ਲਓ ਅਤੇ ਇਸਦੇ ਰਸ ਨੂੰ ਛਾਣ ਲਓ।
ਸਟੇਪ 1
ਚਕੁੰਦਰ ਦੇ ਪੇਸਟ ਵਿੱਚ ਨਾਰੀਅਲ ਤੇਲ ਮਿਲਾ ਕੇ ਕੁਝ ਦੇਰ ਲਈ ਫਰਿੱਜ ਵਿੱਚ ਰੱਖ ਦਿਓ।
ਸਟੇਪ 2
ਚਕੁੰਦਰ ਦਾ ਰਸ ਅਤੇ ਨਾਰੀਅਲ ਤੇਲ ਸੇਟ ਹੋ ਜਾਵੇ ਤਾਂ ਇਸ ਵਿੱਚ ਪੈਟਰੋਲੀਅਮ ਜੈਲੀ ਦੇ ਨਾਲ ਹੀ ਵਿਟਾਮਿਨ ਈ ਦਾ ਕੈਪਸੂਲ ਮਿਲਾਓ।
ਸਟੇਪ 3
ਇਸ Lip Balm ਨੂੰ ਕਿਸੇ ਏਅਰ ਟਾਇਟ ਡੱਬੇ ਵਿੱਚ ਸਟੋਰ ਕਰ ਲਓ ਅਤੇ ਰੋਜ਼ਾਨਾ ਇਸ ਦਾ ਇਸਤੇਮਾਲ ਕਰੋ।
ਨੈਚੂਰਲ Lip Balm ਦੇ ਫਾਇਦੇ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਮਾਹਿਰ-ਸਾਦ ਦੀ ਕੈਮਿਸਟਰੀ ਨੇ ਮੁੜ ਨੇ ਫਿਰ ਮਚਾਇਆ ਇੰਟਰਨੈੱਟ 'ਤੇ ਧਮਾਲ
Learn more