25 Jan 2024
TV9 Punjabi
ਸਕਿਨ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਹਾਨੂੰ confidence ਮਿਲਦਾ ਹੈ।
ਘਰਾਂ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ ਘਿਓ ਹੈਲਥ ਦੇ ਨਾਲ-ਨਾਲ ਸਕਿਨ ਲਈ ਵੀ ਕਾਫੀ ਫਾਇਦੇਮੰਦ ਹੈ।
ਹਲਦੀ ਅਤੇ ਘਿਓ ਦੋਵਾਂ ਨੂੰ ਮਿਲਾ ਕੇ ਲਗਾਉਣ ਨਾਲ ਚਿਹਰੇ ਦੀ ਰੰਗਤ ਸਾਫ਼ ਹੁੰਦੀ ਹੈ।
ਸਭ ਤੋਂ ਪਹਿਲਾਂ ਘਿਓ ਵਿੱਚ ਕੇਸਰ ਨੂੰ ਭਿਓਂ ਕੇ ਰੱਖ ਦਓ। ਕੁਝ ਦੇਰ ਬਾਅਦ ਦੋਵਾਂ ਨੂੰ ਮਿਲਾ ਕੇ ਚਿਹਰੇ 'ਤੇ ਲਗਾਓ।
ਐਲੋਵੇਰਾ ਜੈੱਲ ਅਤੇ ਦੇਸੀ ਘਿਓ ਮਿਲਾ ਕੇ ਸਕਿਨ 'ਤੇ ਲਗਾਓ। ਇਸ ਨਾਲ ਸਕਿਨ ਸਾਫ਼ ਹੁੰਦੀ ਹੈ।
ਕੌਫੀ ਪਾਊਡਰ,ਸ਼ੂਗਰ ਅਤੇ ਘਿਓ ਨੂੰ ਮਿਲਾ ਕੇ ਚਿਹਰੇ 'ਤੇ ਲਗਾਓ।