ਕੋਰੀਅਨ ਸਕਿਨ ਕੇਅਰ ਰੁਟੀਨ ਤੋਂ ਮਿਲੇਗਾ ਚਿਹਰੇ 'ਤੇ ਨਿਖਾਰ
8 Jan 2024
TV9Punjabi
ਸਰਦੀਆਂ ਵਿੱਚ ਠੰਡੀ ਹਵਾਵਾਂ ਦੇ ਕਾਰਨ ਸਕਿਨ ਨਮੀ ਖੋਣ ਲੱਗਦੀ ਹੈ। ਜਿਸ ਕਾਰਨ ਸਕਿਨ ਡ੍ਰਾਈ ਹੋ ਜਾਂਦੀ ਹੈ ਅਤੇ ਕਾਫੀ ਡਲ ਨਜ਼ਰ ਆਉਂਦੀ ਹੈ।
ਸਕਿਨ ਕੇਅਰ
ਅਜਿਹੇ ਵਿੱਚ ਤੁਸੀਂ ਕੋਰੀਅਨ ਸਕਿਨ ਕੇਅਰ ਰੁਟੀਨ ਆਪਣਾ ਸਕਦੇ ਹੋ। ਇਹ ਤੁਹਾਨੂੰ ਚਿਹਰੇ ਤੋਂ ਡ੍ਰਾਈਨੈੱਸ ਤੋਂ ਛੁੱਟਕਾਰਾ ਦਵਾਉਣ ਵਿੱਚ ਮਦਦ ਕਰ ਸਕਦੀ ਹੈ।
ਕੋਰੀਅਨ ਸਕਿਨ ਕੇਅਰ
ਇਸ ਵਿੱਚ ਬੇਸ ਕਲੀਂਜਰ ਦਾ ਇਸਤੇਮਾਲ ਕਰਨਾ ਹੁੰਦਾ ਹੈ। ਤੁਸੀਂ ਦਿਨ ਵਿੱਚ ਦੋ ਬਾਰ ਇਸਦਾ ਇਸਤੇਮਾਲ ਕਰ ਸਕਦੇ ਹੋ।
ਡਬਲ ਕਲੀਨ
ਤੁਸੀਂ ਇੱਕ ਹਫਤੇ ਵਿੱਚ ਦੋ ਬਾਰ ਐਕਸਵਲੋਏਟ ਕਰ ਸਕਦੇ ਹੋ। ਇਸ ਨਾਲ ਸਕਿਨ ਨੂੰ ਹੈਲਦੀ ਰੱਖਣ ਅਤੇ ਡੇਡ ਸਕਿਨ ਨੂੰ ਹਟਾਉਣ ਵਿੱਚ ਮਦਦ ਮਿਲਦੀ ਹੈ।
ਐਕਸਵਲੋਏਟ ਕਰਨਾ
ਕਲੀਂਜਰ ਅਤੇ ਐਕਸਫਲੋਏਟ ਤੋਂ ਬਾਅਦ ਸਕਿਨ ਦੇ ਮੁਤਾਬਕ ਟੋਨਰ ਲਗਾਓ।
ਟੋਨਰ ਦਾ ਕਰੋ ਇਸਤੇਮਾਲ
ਚਿਹਰੇ ਨੂੰ Moisturize ਕਰਨ ਦੇ ਲਈ ਤੁਹਾਨੂੰ ਫੇਸ ਕ੍ਰੀਮ ਜ਼ਰੂਰ ਲਗਾਉਣੀ ਚਾਹੀਦੀ ਹੈ।
Moisturizers ਅਤੇ ਕ੍ਰੀਮ
ਸ਼ਾਮ ਨੂੰ ਚਿਹਰਾ ਸਾਫ ਕਰਨ ਤੋਂ ਬਾਅਦ ਉਸ 'ਤੇ ਸੀਰਮ ਅਤੇ ਫਿਰ 15 ਮਿੰਟ ਬਾਅਦ ਹਾਈਡ੍ਰੇਟਿੰਗ ਸ਼ੀਟ ਮਾਸਕ ਲਗਾਉਣਾ ਬੇਹੱਦ ਜ਼ਰੂਰੀ ਹੈ।
ਸ਼ੀਟ ਮਾਸਕ ਅਤੇ ਫੇਸ ਐਕਸਰਸਾਈਜ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਰੋਜ਼ਾਨਾ ਅਨਾਨਸ ਖਾਣ ਨਾਲ ਸਰੀਰ ਵਿੱਚ ਦਿਖਣਗੇ ਇਹ ਬਦਲਾਅ
Learn more