ਬਿਊਟੀ ਪ੍ਰੋਡਕਟਸ ਖਰੀਦਣ ਸਮੇਂ ਇੰਨ੍ਹਾਂ ਗੱਲਾਂ ਦਾ ਰੱਖੋ ਧਿਆਨ 

20 Nov 2023

TV9 Punjabi

ਬਿਊਟੀ ਪ੍ਰੋਡਕਟਸ ਦਾ ਅਸਰ ਸਾਡੀ ਸਕਿਨ 'ਤੇ ਪੈਂਦਾ ਹੈ। 

ਬਿਊਟੀ ਪ੍ਰੋਡਕਟਸ ਤੇ ਸਕਿਨ

ਬਿਊਟੀ ਪ੍ਰੋਡਕਟਸ ਖਰੀਦਣ ਸਮੇਂ ਕੁੱਝ ਗੱਲਾਂ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ।

ਬਿਊਟੀ ਪ੍ਰੋਡਕਟਸ ਦੀ ਖਰੀਦਾਰੀ

ਕੋਈ ਵੀ  ਪ੍ਰੋਡਕਟ ਖਰੀਦਣ ਲੱਗੇ ਆਪਣੀ ਸਕਿਨ ਟਾਇਪ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਸਕਿਨ ਟਾਇਪ ਪ੍ਰੋਡਕਟ

ਜੇਕਰ ਤੁਹਾਡੀ ਸਕਿਨ Sensitive ਤੇ ਐਲਰਜਿਕ ਹੈ ਤਾਂ ਪ੍ਰੋਡਕਟਸ ਨੂੰ Costomize ਕਰਨਾ ਬਹੁਤ ਜ਼ਰੂਰੀ ਹੈ।

ਹਾਇਪੋ ਐਲਰਜਿਕ ਪ੍ਰੋਡਕਟਸ

ਖਾਣ-ਪੀਣ ਦੀ ਚੀਜ਼ਾਂ ਦੀ ਤਰ੍ਹਾਂ ਬਿਊਟੀ ਪ੍ਰੋਡਕਟਸ ਦੀ Expiry Date 'ਤੇ ਵੀ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ।

Expiry Date

ਕਿਸੇ ਵੀ ਪ੍ਰੋਡਕਟ ਨੂੰ ਖਰੀਦਣ ਤੋਂ ਪਹਿਲਾਂ ਉਸਦੇ Ingredients ਚੈੱਕ ਕਰੋ।

Ingredients ਕਰੋ ਚੇਕ 

ਸਕਿਨ ਕੇਅਰ ਪ੍ਰੋਡਕਟ ਉਸ ਤਰ੍ਹਾਂ ਦਾ ਹੀ ਖਰੀਦੋ ਜੋ ਸੂਰਜ ਦੀ ਯੂਵੀ ਕਿਰਨਾਂ ਤੋਂ ਸਕਿਨ ਨੂੰ ਬਚਾ ਕੇ ਰੱਖੇ। 

ਸਕਿਨ ਕੇਅਰ ਪ੍ਰੋਡਕਟ

ਸਰਦੀਆਂ ਦੀ ਇੰਨ੍ਹਾਂ ਸਮੱਸਿਆਵਾਂ ਤੋਂ ਰਾਹਤ ਦੇਵੇਗੀ ਤੁਲਸੀ