18 Sep 2023
TV9 Punjabi
ਕਦੇ-ਕਦੇ Office ਵਿੱਚ ਸਾਡਾ ਕੰਮ ਕਰਨ ਦਾ ਦਿਲ ਨਹੀਂ ਕਰਦਾ।
Credit: FreePik/Pixabay
ਜਦੋਂ Office ਵਿੱਚ ਕੰਮ ਕਰਨ ਦਾ ਨਹੀਂ ਕਰਦਾ ਦਿਲ ਤਾਂ ਅਪਣਾਓ ਇਹ ਤਰੀਕੇ
ਜੇਕਰ Office ਦੇ ਕੰਮ ਵਿੱਚ ਮੰਨ ਦਾ ਲੱਗੇ ਤਾਂ 10 ਮਿੰਟ ਲਈ Restroom 'ਚ Rest ਕਰੋ। ਇਸ ਨਾਲ ਤੁਹਾਡਾ ਆਲਸ ਦੂਰ ਹੋਵੇਗਾ।
ਐਨਰਜੀ Drinks ਪੀਣ ਨਾਲ ਤੁਹਾਡੀ ਬਾਡੀ ਵਿੱਚ ਐਨਰਜੀ ਆਵੇਗੀ। ਜਿਸ ਨਾਲ ਤੁਸੀਂ Refresh ਮਹਿਸੂਸ ਕਰੋਗੇ।
ਚਾਹ ਜ਼ਾਂ ਕੌਫੀ ਪੀਣ ਨਾਲ ਤੁਹਾਡੀ ਨੀਂਦ ਦੂਰ ਹੋਵੇਗੀ। ਤੁਹਾਨੂੰ ਚੰਗਾ ਮਹਿਸੂਸ ਹੋਵੇਗਾ।
10 ਮਿੰਟ ਦੀ Walk ਕਰਨ ਨਾਲ ਤੁਹਾਨੂੰ ਤਾਜ਼ੀ ਹਵਾ ਮਿਲੇਗੀ ਜਿਸ ਨਾਲ ਤੁਹਾਡਾ ਮੂਡ ਸਹੀਂ ਹੋਵੇਗਾ।