ਸ਼ਹੀਨਾਜ਼ ਗਿੱਲ ਦਾ ਸਕਿਨ ਕੇਅਰ ਰੁਟੀਨ ਫਾਲੋ ਕਰੋ ਤੇ ਪਾਓ ਚਮਕਦਾ ਚਿਹਰਾ
23 Nov 2023
TV9 Punjabi
ਜ਼ਬਰਦੱਸਤ ਫੈਨ ਫਾਲੋਇੰਗ ਰੱਖਦੀ ਹੈ ਸ਼ਹੀਨਾਜ਼ ਗਿੱਲ , ਅਦਾਕਾਰਾ ਦੀ ਬਿਊਟੀ 'ਤੇ ਫਿਦਾ ਰਹਿੰਦੇ ਨੇ ਫੈਨਜ਼
ਬਿਊਟੀ ਚੁਰਾਉਂਦੀ ਹੈ ਦਿੱਲ
Pic Credits: Instagram
ਸ਼ਹੀਨਾਜ਼ ਗਿੱਲ ਦਾ ਬਿਊਟੀ ਰੁਟੀਨ ਕਾਫੀ ਸਿੰਪਲ ਹੈ,ਜਿਸ ਨੂੰ ਫਾਲੋ ਕਰ ਤੁਸੀਂ ਪਾ ਸਕਦੇ ਹੋ ਨੈਚੂਰਲ ਗਲੋਇੰਗ ਸਕਿਨ
ਸਿੰਪਲ ਬਿਊਟੀ ਰੁਟੀਨ
ਸ਼ਹੀਨਾਜ਼ ਬਾਡੀ ਡਿਟਾਕਸ ਕਰਨ ਲਈ ਭਰਪੂਰ ਮਾਤਰਾ 'ਚ ਪਾਣੀ ਪੀਂਦੀ ਹੈ, ਜਿਸ ਨਾਲ ਟਾਕਸਿਨ ਬਾਹਰ ਨਿਕਲਦਾ ਹੈ ਤੇ ਸਕਿਨ ਅੰਦਰੋ ਸਾਫ਼ ਹੁੰਦੀ ਹੈ
ਭਰਪੂਰ ਪਾਣੀ
ਜਾਣਕਾਰੀ ਦੇ ਮੁਤਾਬਿਕ, ਸ਼ਹੀਨਾਜ਼ ਗਿੱਲ ਵਿਟਾਮਿਨ ਸੀ ਵਾਲੇ ਫ਼ਲ ਤੇ ਸਬਜ਼ੀਆਂ ਆਪਣੀ ਡਾਈਟ 'ਚ ਸ਼ਾਮਿਲ ਕਰਦੀ ਹੈ
ਵਿਟਾਮਿਨ ਸੀ ਭਰਪੂਰ ਫ਼ਲ
ਸਕੀਨ ਨੂੰ ਟੈਨਿੰਗ ਤੋਂ ਬਚਾਏ ਰੱਖਣ ਦੇ ਲਈ ਸੰਨ੍ਹਸਕਰੀਨ ਜਰੂਰ ਲਗਾਣੀ ਚਾਹਿਦੀ ਹੈ, ਅਦਾਕਾਰਾ ਸਕਿਨ ਕੇਅਰ 'ਚ ਸੰਨਸਕਰੀਨ ਕਦੇ ਨਹੀਂ ਭੁਲਦੀ
ਟੈਨਿੰਗ ਤੋਂ ਬਚਣਾ
ਜਾਣਕਾਰੀ ਦੇ ਮੁਤਾਬਿਕ,ਸ਼ਹੀਨਾਜ਼ ਦਾ ਨਿਖਰਦੇ ਚਿਹਰੇ ਦਾ ਸੀਕ੍ਰੇਟ ਹੈ ਹੋਮਮੇਡ ਫੇਸ ਪੈਕ, ਦਹੀਂ , ਨਿੰਬੂ ਅਤੇ ਹਲਦੀ ਨਾਲ ਬਣਿਆ ਫੇਸ ਪੈਕ ਯੂਜ਼ ਕਰਦੀ ਹੈ
ਘਰੈਲੂ ਫੇਸ ਪੈਕ
ਹਲਦੀ ਖਾਣੇ ਅਤੇ ਸਕੀਨ ਕੇਅਰ ਦੇ ਨਾਲ ਹੀ ਸ਼ਹੀਨਾਜ਼ ਵਰਕਆਉਟ 'ਤੇ ਵੀ ਕਾਫੀ ਫੋਕਸ ਕਰਦੀ ਹੈ, ਫਿੱਟਨੈਟ ਦੇ ਨਾਲ ਨੈਚੂਰਲ ਗਲੋ ਵੀ ਮਿਲਦਾ ਹੈ
ਫਿੱਟਨੈਸ ਅਤੇ ਬਿਊਟੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
Amazon 'ਤੇ ਮਿਲਣ ਵਾਲੀ ਇਹ 5 ਚੀਜ਼ਾਂ ਨਾ ਕਰੋ ਆਰਡਰ
https://tv9punjabi.com/web-stories