ਟ੍ਰੈਡਮਿਲ ਜ਼ਾਂ ਫਿਰ ਪਾਰਕ, ਕਿੱਥੇ Work Out ਕਰਨਾ ਹੈ ਫਾਇਦੇਮੰਦ?
14 Oct 2023
TV9 Punjabi
Walk ਕਰਨ ਨਾਲ ਤੁਹਾਡੀ ਸਿਹਤ ਨੂੰ ਕਾਫੀ ਫਾਇਦੇ ਹੁੰਦੇ ਹਨ।
ਸਿਹਤ ਦਾ ਫਾਇਦਾ
ਸਵਾਲ ਇਹ ਹੈ ਕਿ ਦੋਵਾਂ ਚੋਂ ਕਿਸ ਤੋਂ ਜ਼ਿਆਦਾ ਫਾਇਦਾ ਹੁੰਦਾ ਹੈ?
ਪਾਰਕ ਜ਼ਾਂ ਟ੍ਰੈਡਮਿਲ
ਟ੍ਰੈਡਮਿਲ 'ਤੇ ਤੁਸੀਂ ਆਪਣੀ ਕੈਲੋਰੀ ਤੇਜ਼ੀ ਨਾਲ Burn ਕਰ ਸਕਦੇ ਹੋ।
ਟ੍ਰੈਡਮਿਲ ਦਾ ਫਾਇਦਾ
ਪਾਰਕ 'ਚ walk ਕਰਨ ਨਾਲ Physical ਤੇ Mental ਹੈਲਥ ਦੋਵਾਂ ਨੂੰ ਫਾਇਦਾ ਮਿਲਦਾ ਹੈ।
ਪਾਰਕ 'ਚ Walk
ਵੇਟ ਲਾਸ ਕਰਨਾ ਹੈ ਤਾਂ ਟ੍ਰੈਨਰ ਦੀ ਨਿਗਾਹ ਵਿੱਚ ਟ੍ਰੈਡਮਿਲ ਤੇ walk ਕਰਨਾ ਸਹੀ ਹੈ। ਪਾਰਕ ਵਿੱਚ walk ਕਰਨ ਨਾਲ ਪੂਰੀ ਬਾਡੀ ਨੂੰ ਫਾਇਦਾ ਹੁੰਦਾ ਹੈ।
ਪਾਰਕ ਜ਼ਾਂ ਟ੍ਰੈਡਮਿਲ ਕੀ ਸਹੀ?
ਜਦੋਂ ਤੁਸੀਂ GYM ਜਾਕੇ ਟ੍ਰੈਡਮਿਲ 'ਤੇ Walk ਕਰਦੇ ਹੋ ਤਾਂ Routine ਫਾਲੋ ਕਰ ਪਾਉਂਦੇ ਹੋ।
ਡੇਲੀ ਰੁਟੀਨ 'ਚ ਟ੍ਰੈਡਮਿਲ
ਜਦੋਂ ਪਾਰਕ ਵਿੱਚ walk ਕਰਨ ਜਾਂਦੇ ਹੋ ਤਾਂ ਤੁਹਾਡੇ ਕੋਲ ਕੋਈ ਐਕਸਪਰਟ ਜਾਂ ਟ੍ਰੇਨਰ ਨਹੀਂ ਹੁੰਦਾ। ਇਸ ਲਈ ਤੁਸੀਂ ਇਸ ਨੂੰ ਲੰਬੇ ਸਮੇਂ ਤੱਕ ਫਾਲੋ ਨਹੀਂ ਕਰ ਪਾਉਂਦੇ।
ਡਾਈਰੇਕਸ਼ਨ ਦੀ ਘਾਟ
ਹੋਰ ਵੈੱਬ ਸਟੋਰੀਜ਼ ਦੇਖੋ
ਦੁੱਧ ਪੀਣ ਤੋਂ ਬਾਅਦ ਕਦੇ ਵੀ ਨਾ ਖਾਓ ਇਹ ਚੀਜ਼ਾਂ, ਹੋਵੇਗਾ ਨੁਕਸਾਨ
Learn more