ਇਸ ਵਿਟਾਮਿਨ ਦੀ ਕਮੀ ਨਾਲ ਡਾਰਕ ਹੋ ਜਾਂਦੀ ਹੈ ਸਕਿਨ

23 Oct 2023

TV9 Punjabi

ਸਾਡੀ ਸਕਿਨ ਦਾ ਡਾਰਕ ਹੋਣਾ ਇੱਕ ਜ਼ਰੂਰੀ ਵਿਟਾਮਿਨ ਦੀ ਕਮੀ ਹੋਣ ਦਾ ਲੱਛਣ ਹੈ।

ਵਿਟਾਮਿਨ ਦੀ ਕਮੀ

ਵਿਟਾਮਿਨ ਸੀ ਸਾਡੇ ਸਰੀਰ ਵਿੱਚ ਐਂਟੀਆਕਸੀਡੇਂਟ ਦੇ ਰੂਪ ਵਿੱਚ ਕੰਮ ਕਰਦਾ ਹੈ।

ਵਿਟਾਮਿਨ ਸੀ ਕੀ ਹੈ?

ਰਿਪੋਰਟਸ ਮੁਤਾਬਕ ਦਿਨ ਵਿੱਚ ਮਰਦਾਂ ਨੂੰ 90  ਮਿਲੀਗ੍ਰਾਮ ਅਤੇ ਔਰਤਾਂ ਨੂੰ 75 ਮਿਲੀਗ੍ਰਾਮ ਵਿਟਾਮਿਨ ਸੀ ਰੋਜ਼ਾਨਾ ਲੈਣਾ ਚਾਹੀਦਾ ਹੈ। 

ਕਿੰਨਾ ਵਿਟਾਮਿਨ ਸੀ ਜ਼ਰੂਰੀ ?

ਵਿਟਾਮਿਨ ਸੀ ਦੀ ਕਮੀ ਹੋਣ 'ਤੇ ਜੋੜਾਂ ਵਿੱਚ ਦਰਦ, ਦੰਦਾਂ ਦੀ ਸਮੱਸਿਆ, ਵਾਲਾਂ ਦਾ ਚੜਣਾ ਵਰਗੀਆਂ ਸਮੱਸਿਆ ਹੋਣ ਲੱਗ ਜਾਂਦੀ ਹੈ।

ਕਮੀ ਹੋਣ 'ਤੇ ਸਮੱਸਿਆ

ਜੇਕਰ ਸਾਡੇ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਹੋ ਜਾਵੇ ਤਾਂ ਖਾਣ-ਪੀਣ ਨਾਲ ਠੀਕ ਕੀਤੀ ਜਾ ਸਕਦੀ ਹੈ।

ਇੰਝ ਕਰੋ ਬਚਾਅ

ਫੱਲ ਜਿੰਨਾਂ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਿਵੇਂ ਬਲੂਬੇਰੀ, ਸੰਤਰਾ, ਆਂਵਲਾ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।

ਖੱਟੇ ਫੱਲ ਅਤੇ ਚੀਜ਼ਾਂ

ਹਰੀ ਪੱਤੇਦਾਰ ਸਬਜੀਆਂ ਜਿਵੇਂ ਮੂਲੀ,ਪਾਲਕ, ਸ਼ਿਮਲਾ ਮਿਰਚ ਆਦਿ ਆਪਣੀ ਡਾਇਟ ਵਿੱਚ ਸ਼ਾਮਲ ਕਰਨੀ ਚਾਹੀਦੀ ਹੈ।

ਖਾਓ ਇਹ ਸਬਜੀਆਂ