ਬਣਾਓ ਟੇਸਟੀ Jelly Custard Dessert

22 Oct 2023

TV9 Punjabi

ਇੱਕ ਕਟੋਰੇ ਵਿੱਚ ਕਸਟਰਡ ਪਾਊਡਰ ਅਤੇ ਵਨੀਲਾ ਐਸੇਂਸ ਦੇ ਨਾਲ 1/2 ਕੱਪ ਦੁੱਧ ਮਿਲਾਓ। 

ਕਸਟਰਡ ਪਾਊਡਰ

Credits:Instagram 

ਇੱਕ ਸੌਸਪੈਨ ਵਿੱਚ ਥੋੜ੍ਹਾ ਜਿਹਾ ਦੁੱਧ ਗਰਮ ਕਰੋ, ਚੀਨੀ ਪਾਓ ਅਤੇ ਇਸਨੂੰ ਪੂਰੀ ਤਰ੍ਹਾਂ ਘੁਲਣ ਦਿਓ।

 ਦੁੱਧ ਗਰਮ ਕਰੋ

ਕਸਟਰਡ ਸਲਰੀ ਹੁਣ ਦੁੱਧ ਵਿੱਚ ਪਾਓ ਤੇ ਗਾੜ੍ਹਾ ਹੋਣ ਤੱਕ ਇਸ ਨੂੰ ਮਿਲਾਓ

ਗਾੜ੍ਹਾ ਹੋਣ ਤੱਕ ਮਿਲਾਓ 

ਕਸਟਰਡ ਨੂੰ ਇੱਕ ਕਟੋਰੇ ਵਿੱਚ ਟ੍ਰਾਂਸਫਰ ਕਰੋ ਅਤੇ ਇਸਨੂੰ ਪੂਰੀ ਤਰ੍ਹਾਂ ਠੰਡਾ ਹੋਣ ਦਿਓ

ਠੰਡਾ ਹੋਣ ਦਿਓ

ਕਸਟਰਡ ਠੰਡਾ ਹੋਣ 'ਤੇ ਇਸ ਵਿੱਚ ਫੱਲ ਕੱਟ ਕੇ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ

ਚੰਗੀ ਤਰ੍ਹਾਂ ਮਿਲਾਓ

ਇਸ ਦੌਰਾਨ ਜੈਲੀ ਪਾਊਡਰ ਨੂੰ ਗਰਮ ਪਾਣੀ ਵਿੱਚ ਮਿਲਾਓ ਅਤੇ ਸਰਵਿੰਗ ਗਲਾਸ ਵਿੱਚ ਪਾਓ

ਗਲਾਸ ਵਿੱਚ ਪਾਓ

ਜੈਲੀ ਨੂੰ 30-45 ਮਿੰਟਾਂ ਲਈ ਫਰਿੱਜ ਵਿੱਚ ਰੱਖੋ ਜਦੋਂ ਤੱਕ ਜੈਲੀ ਪੂਰੀ ਤਰ੍ਹਾਂ ਸੈੱਟ ਨਹੀਂ ਹੋ ਜਾਂਦੀ।

ਫਰਿੱਜ ਵਿੱਚ ਰੱਖੋ

ਜੈਲੀ ਬਨਣ ਤੋਂ ਬਾਅਦ ਕਸਟਰਡ ਇਸ ਵਿੱਚ ਮਿਲਾਓ

ਕਸਟਰਡ ਮਿਲਾਓ 

ਸਰਵ ਕਰਨ ਲਈ ਇਸ ਨੂੰ ਫਲਾਂ ਨਾਲ ਗਾਰਨਿਸ਼ ਕਰੋ ਅਤੇ ਆਨੰਦ ਲਓ

ਆਨੰਦ ਲਓ

ਬਣਾਓ ਟੇਸਟੀ Caramel ਸਾਬੂਦਾਣਾ ਖੀਰ