ਬਣਾਓ ਟੇਸਟੀ Caramel ਸਾਬੂਦਾਣਾ ਖੀਰ 

22 Oct 2023

TV9 Punjabi

ਇੱਕ ਬਾਊਲ ਵਿੱਚ ਸਾਬੂਦਾਨਾ ਅਤੇ ਪਾਣੀ ਮਿਲਾਓ ਉਸ ਨੂੰ ਥੋੜੀ ਦੇਰ ਰੱਖੋ

ਪਾਣੀ ਮਿਲਾਓ

Credits:Instagram 

ਉਸ ਤੋਂ ਬਾਅਦ ਸਾਬੂਦਾਣਾ ਵਿੱਚ ਦੁੱਧ ਪਾਓ

ਦੁੱਧ ਪਾਓ

ਹੁਣ ਦੁੱਧ ਪਾ ਕੇ ਉਸ ਨੂੰ ਢੱਕ ਕੇ ਰੱਖ ਲਓ 

ਢੱਕ ਕੇ ਰੱਖੋ

ਖੰਡ ਨੂੰ ਇੱਕ ਪੈਨ ਵਿੱਚ ਪਾਓ ਅਤੇ ਚਾਸਣੀ ਬਣਾਓ

ਚਾਸਣੀ ਬਣਾਓ

ਉਸ ਤੋਂ ਬਾਅਦ ਚਾਸਣੀ ਬਣਾ ਕੇ ਦੁੱਧ ਮਿਲਾਓ

ਦੁੱਧ ਮਿਲਾਓ

ਦੁੱਧ ਤੋਂ ਬਾਅਦ ਉਸ ਵਿੱਚ ਸਾਬੂਦਾਣਾ ਮਿਲਾਓ

ਸਾਬੂਦਾਣਾ ਮਿਲਾਓ

ਸਾਬੂਦਾਣਾ ਮਿਲਾਉਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਪਕਾਓ

ਚੰਗੀ ਤਰ੍ਹਾਂ ਪਕਾਓ

ਹੁਣ ਇਸ ਵਿੱਚ ਖੰਡ ਮਿਲਾਓ 

ਖੰਡ ਮਿਲਾਓ 

ਇੱਕ ਪੈਨ ਵਿੱਚ ਘਿਓ ਪਾ ਕੇ ਡ੍ਰਾਈ ਫਰੂਟਸ ਮਿਲਾਓ

ਡ੍ਰਾਈ ਫਰੂਟਸ 

ਹੁਣ ਖੀਰ ਬਣਕੇ ਤਿਆਰ ਹੈ ਇਸ ਨੂੰ ਡ੍ਰਾਈ ਫਰੂਟਸ ਨਾਲ ਗਾਰਨਿਸ਼ ਕਰੋ

ਗਾਰਨਿਸ਼ ਕਰੋ

ਕਰਵਾ ਚੌਥ 'ਤੇ ਚੂੜੀਆਂ ਦੇ ਇਹ ਟਰੈਂਡੀ ਡਿਜ਼ਾਈਨ ਪਹਿਨੋ