ਬਦਲਦੇ ਮੌਸਮ ਵਿੱਚ ਇਮਯੂਨੀਟੀ ਬੂਸਟ ਕਰਨ ਦੇ ਇਹ ਟਿਪਸ

24 Oct 2023

TV9 Punjabi

ਬਦਲਦੇ ਮੌਸਮ ਵਿੱਚ ਵਾਇਰਲ ਬਿਮਾਰੀਆਂ ਦਾ ਖ਼ਦਸ਼ਾ ਵੱਧ ਜਾਂਦਾ ਹੈ।

ਬਦਲਦੇ ਮੌਸਮ ਵਿੱਚ ਵਾਇਰਲ

ਬਿਮਾਰੀਆਂ ਨਾਲ ਲੜਣ ਲਈ ਮਜ਼ਬੂਤ ਇਮਯੂਨੀਟੀ ਬੇਹੱਦ ਜ਼ਰੂਰੀ ਹੁੰਦੀ ਹੈ ਅਤੇ ਇਸ ਲਈ ਬਦਲਦੇ ਮੌਸਮ 'ਚ ਖਾਨ-ਪਾਣ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।

ਇਮਯੂਨੀਟੀ ਕਿਉਂ ਹੈ ਜ਼ਰੂਰੀ?

ਹਲਦੀ ਪਾਊਡਰ ਦੇ ਮੁਕਾਬਲੇ ਕੱਚੀ ਹਲਦੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੈ।

ਕੱਚੀ ਹਲਦੀ

ਹਲਦੀ ਵਿੱਚ ਵਿਟਾਮਿਨ ਬੀ,ਸੀ, ਪੋਟਾਸ਼ੀਅਮ ਵਰਗੇ ਨਿਊਟਰੀਸ਼ਨਲ ਵੈਲਯੂ ਪਾਈ ਜਾਂਦੀ ਹੈ।

ਹਲਦੀ ਦੇ ਗੁਣ

ਇਮਯੂਨੀਟੀ ਬੂਸਟ ਕਰਨ ਲਈ ਰੋਜ਼ਾਨਾ ਸਵੇਰੇ ਇੱਕ ਛੋਟਾ ਟੁੱਕੜਾ ਕੱਚੀ ਹਲਦੀ ਦਾ ਇੱਕ ਗਿਲਾਸ ਪਾਣੀ 'ਚ ਉਬਾਲ ਕੇ ਪੀ ਸਕਦੇ ਹੋ।

ਇੰਝ ਕਰੋ ਸੇਵਨ

ਰੋਜ਼ ਸਵੇਰੇ ਹਲਦੀ ਦਾ ਪਾਣੀ ਪੀਣ ਨਾਲ ਭਾਰ ਵੀ ਘੱਟਦਾ ਹੈ ਅਤੇ ਸਕਿਨ 'ਤੇ ਵੀ ਨਿਖਾਰ ਆਉਂਦਾ ਹੈ।

ਹਲਦੀ ਦੇ ਪਾਣੀ ਦਾ ਫਾਇਦਾ

Immunity Boost ਕਰਨ ਦੇ ਲਈ ਕੱਚੀ ਹਲਦੀ ਵਾਲਾ ਦੁੱਧ ਬੱਚਿਆਂ ਨੂੰ ਦਿੱਤਾ ਜਾਂਦਾ ਹੈ। 

ਦੁੱਧ ਵਿੱਚ ਹਲਦੀ

ਡਾਇਬੀਟੀਜ ਹੋਣ 'ਤੇ ਸਵੇਰੇ-ਸਵੇਰੇ ਦਿਖ ਦੇ ਹਨ ਇਹ ਲੱਛਣ