ਮੂਲੀ ਦੇ ਨਾਲ ਭੁੱਲ ਕੇ ਵੀ ਨਹੀਂ ਖਾਣੀ ਚਾਹੀਦੀ ਇਹ ਚੀਜ਼ਾਂ
23 Oct 2023
TV9 Punjabi
ਮੂਲੀ ਵਿੱਚ ਵਿਟਾਮਿਨ ਅਤੇ ਮਿਨਿਰਲਸ ਹੁੰਦੇ ਹਨ। ਪਰ ਕੁੱਝ ਚੀਜ਼ਾਂ ਨਾਲ ਇਸ ਨੂੰ ਖਾਣ 'ਤੇ ਇਹ ਗੰਭੀਰ ਨੁਕਸਾਨ ਹੁੰਦਾ ਹੈ।
ਮੂਲੀ ਦੇ ਫਾਇਦੇ
ਮੂਲੀ ਅਤੇ ਕਰੇਲਾ ਕੱਦੇ ਵੀ ਇੱਕਠੇ ਨਹੀਂ ਖਾਣੇ ਚਾਹੀਦੇ। ਇਸ ਨੂੰ ਖਾਣ ਨਾਲ ਕਬਜ਼ ਅਤੇ ਐਸੀਡੀਟੀ ਦੀ ਸਮੱਸਿਆ ਹੋ ਸਕਦੀ ਹੈ।
ਮੂਲੀ ਅਤੇ ਕਰੇਲਾ
ਕਿਹਾ ਜਾਂਦਾ ਹੈ ਕਿ ਖੀਰੇ ਵਿੱਚ ਐਸਕੋਰਬੇਟ ਹੁੰਦਾ ਹੈ। ਇਸ ਨੂੰ ਗਲਤ ਤਰੀਕੇ ਨਾਲ ਖਾਣ ਤੇ ਖੂਨ ਦੀ ਕਮੀ ਵੀ ਹੋ ਸਕਦੀ ਹੈ।
ਖੀਰਾ ਅਤੇ ਮੂਲੀ
ਮੂਲੀ ਨਾਲ ਬਣੀ ਚੀਜ਼ਾਂ ਖਾਣ ਤੋਂ ਬਾਅਦ ਕੱਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ। ਇਸ ਨਾਲ ਢਿੱਡ ਵਿੱਚ ਰਿਏਕਸ਼ਨ ਹੋ ਸਕਦਾ ਹੈ।
ਦੁੱਧ ਦੇ ਨਾਲ ਨਾ ਖਾਓ
ਮੂਲੀ ਅਤੇ ਸੰਤਰਾਂ ਇੱਕਠੇ ਖਾਣ ਨਾਲ ਪਾਚਨ ਦੀ ਸਮੱਸਿਆ ਹੋ ਸਕਦੀ ਹੈ।
ਸੰਤਰਾ ਅਤੇ ਮੂਲੀ
ਚਾਅ ਅਤੇ ਮੂਲੀ ਦਾ combo ਤੁਹਾਡੀ ਸਿਹਤ ਦਾ ਦੁਸ਼ਮਨ ਬਣ ਸਕਦਾ ਹੈ।
ਚਾਅ ਦੇ ਨਾਲ
ਮੂਲੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਪਰ ਇਸ ਨਾਲ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਨੂੰ ਖਾਣ ਤੋਂ ਬਾਅਦ ਕੁੱਝ ਮਿੰਟਾਂ ਲਈ ਸੈਰ ਜ਼ਰੂਰ ਕਰੋ।
ਇਸ ਨੂੰ ਖਾਣ ਦੇ ਟਿਪਸ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
Iron ਦੀ ਕਮੀ ਦੇ ਇਹ ਹਨ ਸੰਕੇਤ ਨਾ ਕਰੋ ਨਜ਼ਰ ਅੰਦਾਜ਼
Learn more