Iron ਦੀ ਕਮੀ ਦੇ ਇਹ ਹਨ ਸੰਕੇਤ ਨਾ ਕਰੋ ਨਜ਼ਰ ਅੰਦਾਜ਼

23 Oct 2023

TV9 Punjabi

Hemoglobin ਰੇਡ ਬਲਡ ਸੇਲਸ ਨੂੰ ਬਨਾਉਣ ਵਾਲਾ ਇੱਕ ਮੇਟਲ ਪ੍ਰੋਟੀਨ ਹੈ ਜੋ ਸਰੀਰ ਦੇ Tissue ਤੱਕ Oxygen ਪਹੁੰਚਾਣ ਦਾ ਕੰਮ ਕਰਦਾ ਹੈ।

ਕੀ ਹੈ Hemoglobin?

ਜੇਕਰ ਬਾਡੀ ਵਿੱਚ Iron ਦੀ ਕਮੀ ਹੋਣ ਲੱਗੇ ਤਾਂ Anemia ਵਰਗੀ ਗੰਭੀਰ ਸਮੱਸਿਆ ਹੋ ਸਕਦੀ ਹੈ।

Iron ਦੀ ਕਮੀ 

Iron ਦੀ ਕਮੀ ਨੂੰ Anemia ਕਿਹਾ ਜਾਂਦਾ ਹੈ। ਜਿੰਨ੍ਹਾਂ ਲੋਕਾਂ ਨੂੰ ਹਰ ਸਮੇਂ ਥਕਾਨ ਰਹਿੰਦੀ ਹੈ ਉਨ੍ਹਾਂ ਵਿੱਚ ਇਹ ਤੱਤ ਦੀ ਕਮੀ ਰਹਿੰਦੀ ਹੈ। 

ਹਰ ਸਮੇਂ ਥਕਾਨ

ਜੇਕਰ ਕੀਤੀ ਦੀ ਸਕਿਨ normal ਦੀ ਥਾਂ ਪੀਲੀ ਨਜ਼ਰ ਆਉਣ ਲੱਗੇ ਤਾਂ ਇਹ ਵੀ Iron ਦੀ ਕਮੀ ਦਾ ਹੀ ਲੱਛਣ ਹੈ।

ਸਕਿਨ ਦਾ ਪੀਲਾ ਨਜ਼ਰ ਆਨਾ

ਇਸ ਨੂੰ ਲੈ ਕੇ ਕਈ ਕਾਰਨ ਹੋ ਸਕਦੇ ਹਨ ਜੇਕਰ ਲਗਾਤਾਰ ਹੋ ਰਹੀ ਹੈ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਸਾਂ ਲੈਣ 'ਚ ਤਕਲੀਫ਼

ਡ੍ਰਾਈ ਵਾਲ ਵੀ Iron ਦੀ ਕਮੀ ਦਾ ਇਕ ਸੰਕੇਤ ਹੈ।

ਡ੍ਰਾਈ ਹੇਅਰ

Anemia ਦੇ ਕਾਰਨ ਸਿਰ ਵਿੱਚ ਵੀ ਦਰਦ ਰਹਿੰਦਾ ਹੈ।

ਸਿਰ 'ਚ ਦਰਦ ਰਹਿਣਾ

ਇਸ ਵਿਟਾਮਿਨ ਦੀ ਕਮੀ ਨਾਲ ਡਾਰਕ ਹੋ ਜਾਂਦੀ ਹੈ ਸਕਿਨ