R ਨਾਂ ਵਾਲੇ ਲੋਕਾਂ ਦੀ ਜਾਣੋ ਇਹ 8 ਆਦਤਾਂ
9 Oct 2023
TV9 Punjabi
R ਤੋਂ ਸ਼ੁਰੂ ਹੋਣ ਵਾਲੇ ਲੋਕਾਂ ਦਾ ਵਿਆਹ ਤੋਂ ਬਾਅਦ ਜੀਵਨ ਥੋੜਾ ਉੱਥਲ-ਪੁਥਲ ਰਹਿੰਦਾ ਹੈ।
ਵਿਆਹ ਤੋਂ ਬਾਅਦ
Pic Credits: FreePik
ਕਿਹਾ ਜਾਂਦਾ ਹੈ ਤਿ R ਅੱਖਰ ਦੇ ਨਾਂਅ ਵਾਲੇ ਲੋਕ ਹਮੇਸ਼ਾ ਆਪਣੀ ਦੁਨੀਆ ਵਿੱਚ ਖੋਏ ਰਹਿੰਦੇ ਹਨ।
ਖੋਏ ਰਹਿੰਦੇ ਹਨ
ਇਹਨਾਂ ਨੂੰ ਦੁਜਿਆਂ ਦੀ ਪਰਵਾਹ ਬਹੁਤ ਘੱਟ ਰਹਿੰਦੀ ਹੈ। ਇਹ ਆਪਣੇ -ਆਪ ਵਿੱਚ ਹੀ ਮਸਤ ਰਹਿੰਦੇ ਹਨ।
ਮਸਤ ਰਹਿੰਦੇ ਹਨ
R ਅੱਖਰ ਦੇ ਨਾਂਅ ਵਾਲੇ ਲੋਕ ਬਹੁਤ ਹੀ ਸੁੰਦਰ ਅਤੇ ਸਮਾਰਟ ਹੁੰਦੇ ਹਨ। ਇਹ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ।
ਆਕਰਸ਼ਿਤ ਹੁੰਦੇ ਹਨ
R ਅੱਖਰ ਦੇ ਨਾਂਅ ਵਾਲੇ ਲੋਕਾਂ ਨੂੰ ਖੂਬਸੂਰਤ ਚੀਜ਼ਾਂ ਬਹੁਤ ਪਸੰਦ ਹੁੰਦੀਆਂ ਹਨ।
ਖੂਬਸੂਰਤ ਚੀਜ਼ਾਂ
R ਅੱਖਰ ਦੇ ਨਾਂ ਵਾਲੇ ਲੋਕ ਪਿਆਰ ਦੇ ਮਾਮਲੇ ਵਿੱਚ ਥੋੜੇ ਘੱਟ ਹੀ ਹੁੰਦੇ ਹਨ। ਇਹ ਥੋੜੇ ਸ਼ੱਕੀ ਕਿਸਮ ਦੇ ਹੁੰਦੇ ਹਨ।
ਸ਼ੱਕੀ ਕਿਸਮ
ਇਹ ਲੋਕ ਦੋਸਤੀ ਦੇ ਮਾਮਲੇ ਵਿੱਚ ਕਾਫੀ ਚੰਗੇ ਹੁੰਦੇ ਹਨ। ਦੋਸਤਾਂ ਲਈ ਇਹਨਾਂ ਦੇ ਦਿਲ ਵਿੱਚ ਕਾਫੀ ਚੰਗੀ ਥਾਂ ਹੁੰਦੀ ਹੈ।
ਦੋਸਤਾਂ ਲਈ ਪਿਆਰ
R ਅੱਖਰ ਦੇ ਨਾਂ ਵਾਲੇ ਲੋਕ ਇਹ ਪਰਵਾਹ ਨਹੀਂ ਕਰਦੇ ਕਿ ਲੋਕ ਇਹਨਾਂ ਬਾਰੇ ਕਿ ਸੋਚਣਗੇ।
ਪਰਵਾਹ ਨਹੀਂ ਕਰਦੇ
ਹਮੇਸ਼ਾ ਆਪਣਾ ਸਪਨਾ ਪੂਰਾ ਕਰਨ ਦੀ ਹੋੜ ਵਿੱਚ ਹੁੰਦੇ ਹਨ। ਇਹ ਪੈਸੇ ਵੀ ਬਹੁਤ ਜ਼ਿਆਦਾ ਕਮਾਉਂਦੇ ਹਨ।
ਸਪਨਾ ਪੂਰਾ ਕਰਨਾ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਦੀਵਾਲੀ 'ਤੇ ਇੰਝ ਕਰੋ ਬਲਡ ਸ਼ੁਗਰ ਕੰਟ੍ਰੋਲ
Learn more