ਕੀ ਬੁਖਾਰ ਵਿੱਚ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ ਜਾਂ ਨਹੀਂ ?
11 Jan 2024
TV9Punjabi
ਬੁਖਾਰ ਹੋਣ 'ਤੇ ਲੋਕ ਬਹੁਤ ਘੱਟ ਖਾਣਾ ਖਾਂਦੇ ਹਨ। ਪਰ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਜਲਦੀ ਰਿਕਵਰੀ ਦੇ ਲਈ ਚੰਗੀ ਡਾਇਟ ਲੈਣਾ ਬਹੁਤ ਜ਼ਰੂਰੀ ਹੈ।
ਬੁਖਾਰ ਹੋਣਾ
ਇਸ ਦੌਰਾਨ ਅਜਿਹੀ ਫੂਡ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਸਰੀਰ ਨੂੰ ਤੁਰੰਤ ਐਨਰਜੀ ਪ੍ਰਦਾਨ ਕਰੇ।
ਐਨਰਜੀ ਵਾਲਾ ਫੂਡ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹਲਦੀ ਵਾਲਾ ਦੁੱਧ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ ਅਤੇ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ।
ਹਲਦੀ ਵਾਲਾ ਦੁੱਧ
ਜੇਕਰ ਤੁਸੀਂ ਬੁਖਾਰ ਤੋਂ ਪੀੜਤ ਹੋ ਤਾਂ ਹਲਦੀ ਵਾਲਾ ਦੁੱਧ ਪੀਣ ਨਾਲ ਨਾ ਸਿਰਫ ਤੁਹਾਡਾ ਪੇਟ ਭਰੇਗਾ ਸਗੋਂ ਇਹ ਬੁਖਾਰ ਤੋਂ ਜਲਦੀ ਠੀਕ ਹੋਣ 'ਚ ਵੀ ਮਦਦ ਕਰੇਗਾ।
ਬੇਹੱਦ ਫਾਇਦੇਮੰਦ
ਹਲਦੀ ਵਿੱਚ ਐਂਟੀਆਕਸੀਡੇਂਟ,ਐਂਟੀਬੈਕਟੀਰੀਅਲ,ਐਂਟੀਫੰਗਲ ਅਤੇ ਐਂਟੀਇੰਨਫਲਾਮੇਟਰੀ ਗੁਣ ਮੌਜੂਦ ਹੁੰਦੇ ਹਨ। ਇਸ ਇਮਿਊਨਿਟੀ ਬੂਸਟਰ ਦੇ ਰੂਪ ਵਿੱਚ ਕੰਮ ਕਰਦੀ ਹੈ।
ਹਲਦੀ
ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਿਲਾਸ ਗਰਮ ਦੁੱਧ ਵਿੱਚ ਅੱਧਾ ਚਮਚ ਹਲਦੀ ਪਾ ਕੇ ਇਸਦਾ ਸੇਵਨ ਕਰੋ।
ਪੀਓ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਨ੍ਹਾਂ ਐਂਟੀ-ਏਜਿੰਗ ਆਯੁਰਵੈਦਿਕ ਟਿਪਸ ਨੂੰ ਕਰੋ ਫਾਲੋ
Learn more