ਮਰਨ ਤੋਂ ਠੀਕ ਪਹਿਲਾਂ ਇਨਸਾਨ ਨਾਲ ਹੁੰਦੀ ਹੈ  ਇਹ ਚੀਜ਼ਾਂ

25 Nov 2023

TV9 Punjabi

ਮਰਨ ਤੋਂ ਠੀਕ ਪਹਿਲਾਂ ਦਿਲ ਚਾਹੁੰਦਾ ਹੈ ਆਪਿਆਂ ਨੂੰ ਮਿਲਣਾ ਉਨ੍ਹਾਂ ਨੂੰ ਦੇਖਣਾ, ਗੱਲਾਂ ਕਰਨਾ।

ਆਪਣਿਆਂ ਨਾਲ ਰਹਿਣਾ

Pic Credit: Freepik

ਤੁਹਾਨੂੰ ਸਾਰੇ ਪੁਰਾਣੇ ਰਿਸ਼ਤੇ ਯਾਦ ਆਉਂਦੇ ਹਨ। 

ਰਿਸ਼ਤੇ ਯਾਦ ਆਉਣਾ

ਮਰਨ ਤੋਂ ਪਹਿਲਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਿਨ੍ਹਾਂ ਦਾ ਵੀ ਦਿਲ ਦੁਖਾਇਆ ਹੈ ਉਨ੍ਹਾਂ ਸਾਰਿਆਂ ਤੋਂ ਮੁਆਫ਼ੀ ਮੰਗ ਲਓ। 

ਮੁਆਫ਼ੀ ਮੰਗਣਾ

ਤੁਹਾਨੂੰ ਸਾਰਿਆਂ ਤੋਂ ਦੂਰ ਜਾਣ ਦਾ ਬਹੁਤ ਦੁੱਖ ਹੁੰਦਾ ਹੈ। ਤੁਸੀਂ ਇਹ ਸਭ ਸੋਚ ਕੇ ਬਹੁਤ ਦੁੱਖੀ ਹੋ ਜਾਂਦੇ ਹੋ।

ਅੱਖਾਂ ਨਮ

ਮਰਨ ਤੋਂ ਪਹਿਲਾਂ ਤੁਹਾਨੂੰ ਆਪਣਾ ਜੱਦੀ ਪਿੰਡ, ਬਚਪਨ ਵਾਲੇ ਦੋਸਤ ਸਾਰਿਆਂ ਦੀ ਬਹੁਤ ਯਾਦ ਆਉਂਦੀ ਹੈ।

ਬਚਪਨ ਦੀਆਂ ਯਾਦਾਂ

ਤੁਹਾਨੂੰ ਆਪਣੇ ਮਾਤਾ-ਪਿਤਾ ਦੀ ਗੋਦ ਵਿੱਚ ਬਹਿਣਾ ਯਾਦ ਆਉਂਦਾ ਹੈ।

ਮਾਂ-ਪਿਓ

ਸਰਦੀਆਂ 'ਚ ਸਭ ਤੋਂ ਜ਼ਿਆਦਾ ਇਹ 5 ਬਿਮਾਰੀਆਂ ਹੋਣ ਦਾ ਹੁੰਦਾ ਹੈ ਖ਼ਦਸ਼ਾ