ਇਹਨਾਂ ਲੋਕਾਂ ਨੂੰ ਨਹੀਂ ਪੀਣਾ ਚਾਹੀਦਾ ਅਨਾਰ ਦਾ ਜੂਸ
20 Nov 2023
TV9 Punjabi
ਅਨਾਰ ਅਜਿਹਾ ਫਲ ਹੈ ਜਿਸ ਵਿੱਚ Iron ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਇਸ ਵਿੱਚ ਵਿਟਾਮਿਨ ਸੀ,ਕੇ,ਬੀ ਅਤੇ ਫਾਈਬਰ ਵੀ ਪਾਏ ਜਾਂਦੇ ਹਨ।
ਅਨਾਰ ਦੇ ਗੁਣ
ਸਰੀਰ ਵਿੱਚ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਅਨਾਰ ਦਾ ਸੇਵਨ ਕਰਨਾ ਚਾਹੀਦਾ ਹੈ।
ਸਿਹਤ ਦੇ ਲਈ ਵਰਦਾਨ
ਡਾਇਬਿਟੀਜ ਦੇ ਮਰੀਜ਼ਾਂ ਨੂੰ ਨੈਚੂਰਲ ਸ਼ੁਗਰ ਦਾ ਸੇਵਨ ਵੀ ਸੋਚ ਸਮਝਕੇ ਕਰਨਾ ਚਾਹੀਦਾ ਹੈ।
ਡਾਇਬਿਟੀਜ ਦੇ ਮਰੀਜ
ਮਾਹਿਰਾਂ ਦੇ ਮੁਤਾਬਕ ਜੇਕਰ ਕਿਸੇ ਨੂੰ ਐਸੀਡੀਟੀ, ਕਬਜ਼ ਜਾਂ ਗੈਸ ਵਰਗੀ ਪਾਚਨ ਸੰਬੰਧੀ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਅਨਾਰ ਦੇ ਜੂਸ ਦਾ ਸੇਵਨ ਡਾਕਟਰ ਦੀ ਸਲਾਹ 'ਤੇ ਹੀ ਕਰਨਾ ਚਾਹੀਦਾ ਹੈ।
ਡਾਇਜੇਸ਼ਨ ਦੀ ਸਮੱਸਿਆ
ਮਾਹਿਰਾਂ ਮੁਤਾਬਕ ਜਿਹਨਾਂ ਨੂੰ ਐਲਰਜੀ ਦੀ ਸਮੱਸਿਆ ਹੋਵੇ ਉਨ੍ਹਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਅਨਾਰ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ।
ਐਲਰਜੀ
ਕਹਿੰਦੇ ਹਨ ਕਿ ਅਨਾਰ ਦੀ ਤਹਿਸੀਰ ਠੰਡੀ ਹੁੰਦੀ ਹੈ ਅਤੇ ਇਸ ਨੂੰ ਪੀਣ ਨਾਲ ਖਾਂਸੀ ਦੀ ਸਮੱਸਿਆ ਹੋਰ ਵੱਧ ਸਕਦੀ ਹੈ।
ਖਾਂਸੀ ਹੋਣ 'ਤੇ
ਫਲ ਦੇ ਜੂਸ ਤੋਂ ਜ਼ਿਆਦਾ ਉਸ ਨੂੰ ਕੱਟ ਕੇ ਖਾਣਾ ਵਧੀਆ ਮੰਨਿਆ ਜਾਂਦਾ ਹੈ।
ਇਹ ਹੈ ਸਹੀ ਤਰੀਕਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਟੀਮ ਇੰਡੀਆ ਦੇ ਡ੍ਰੈਸਿੰਗ ਰੂਮ ਵਿੱਚ ਪੀਐਮ ਮੋਦੀ
https://tv9punjabi.com/web-stories