ਇਨ੍ਹਾਂ ਲੋਕਾਂ ਨੂੰ ਨਹੀਂ ਲਗਾਉਂਣਾ ਚਾਹੀਦਾ ਨਾਰਿਅਲ ਤੇਲ

23 Nov 2023

TV9 Punjabi

ਸਰਦੀ ਹੋਵੇ ਜਾਂ ਗਰਮੀ ਸਕਿਨ 'ਤੇ ਨਾਰਿਅਲ ਤੇਲ ਲਗਾਉਣਾ ਚਾਹੀਦਾ ਹੈ।ਇਸ ਵਿੱਚ ਕਈ Oils ਅਤੇ ਪੋਸ਼ਕ ਤੱਤ ਹੁੰਦੇ ਹਨ ਜੋ ਸਕਿਨ ਨੂੰ ਨਿਖਾਰਦਾ ਹੈ।

ਨਾਰਿਅਲ ਤੇਲ ਦੇ ਫਾਇਦੇ

ਕੁੱਝ ਸਮੱਸਿਆ ਦੇ ਹੋਣ 'ਤੇ ਇਸ ਤੇਲ ਨੂੰ ਨਹੀਂ ਲਗਾਉਣਾ ਚਾਹੀਦਾ।

ਨੁਕਸਾਨ ਵੀ ਹੋ ਸਕਦਾ ਹੈ

ਮਾਹਿਰਾਂ ਮੁਤਾਬਕ Oily ਸਕਿਨ ਵਾਲਿਆਂ ਨੂੰ ਸਕਿਨ  'ਤੇ ਨਾਰਿਅਲ ਦਾ ਤੇਲ ਨਹੀਂ ਇਸਤੇਮਾਲ ਕਰਨਾ ਚਾਹੀਦਾ। ਇਸ ਨਾਲ ਸਕਿਨ  'ਤੇ Oil ਜਮਾ ਹੋ ਸਕਦਾ ਹੈ।

Oily ਸਕਿਨ

Pimples ਹੋਣ  'ਤੇ ਸਕਿਨ  'ਤੇ ਨਾਰਿਅਲ ਦਾ ਤੇਲ ਨਹੀਂ ਇਸਤੇਮਾਲ ਕਰਨਾ ਚਾਹੀਦਾ। 

Pimples

ਜਿਨ੍ਹਾਂ ਦੇ Facial Hairs ਹੁੰਦੇ ਹਨ ਉਨ੍ਹਾਂ ਨੂੰ ਵੀ ਨਾਰਿਅਲ ਤੇਲ ਦਾ ਯੂਜ ਨਹੀਂ ਕਰਨਾ ਚਾਹੀਦਾ। 

Facial Hairs

ਜੇਕਰ ਤੁਸੀਂ ਫੇਸ ਪੈਕ ਜਾਂ   Moisturizer ਨੂੰ ਚਹਿਰੇ 'ਤੇ ਲਗਾ ਰਹੇ ਹੋ ਤਾਂ ਇਸ ਦੌਰਾਨ ਨਾਰਿਅਲ 'ਤੇਲ ਯੂਜ ਨਹੀਂ ਕਰਨਾ ਚਾਹੀਦਾ।

ਮਸਾਜ 'ਚ ਨਹੀਂ ਕਰਨਾ ਚਾਹੀਦਾ ਯੂਜ

ਕਿਸੇ ਤਰ੍ਹਾਂ ਦੀ ਐਲਰਜੀ ਹੋਣ 'ਤੇ ਡਾਕਟਰ ਦੀ ਸਲਾਹ ਲੈ ਕੇ ਹੀ ਨਾਰਿਅਲ ਤੇਲ ਦਾ ਇਸਤੇਮਾਲ ਸਕਿਨ 'ਤੇ ਲਗਾਓ।

ਸਕਿਨ 'ਤੇ ਰੈਸ਼ੇਜ

ਸਰਦੀਆਂ 'ਚ ਬੀਮਾਰੀਆਂ ਤੋਂ ਬਚਣ ਲਈ ਇਸ ਤਰ੍ਹਾਂ ਰੱਖੋ ਖਿਆਲ