ਇਹ ਲੋਕ ਨਾ ਕਰਨ ਅੰਡੇ ਦਾ ਸੇਵਨ, ਨਹੀਂ ਤਾਂ ਹੋਵੇਗਾ ਨੁਕਸਾਨ
23 Nov 2023
TV9 Punjabi
ਅੰਡੇ ਬਹੁਤ ਹੈਲਦੀ ਮੰਨੇ ਜਾਂਦੇ ਹਨ ਕਿਉਂਕਿ ਇਨ੍ਹਾਂ ਵਿੱਚ ਵਿਟਾਮਿਨ ਏ,ਬੀ5,ਬੀ11 ਅਤੇ ਕਈ ਪੋਸ਼ਤ ਤੱਤ ਪਾਏ ਜਾਂਦੇ ਹਨ।
ਪੋਸ਼ਕ ਤੱਤ
ਜੇਕਰ ਕਿਸੇ ਨੂੰ ਪਾਚਨ ਸੰਬੰਧੀ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਅੰਡਿਆਂ ਤੋਂ ਦੂਰੀ ਬਨਾਉਣੀ ਚਾਹੀਦੀ ਹੈ।
ਇਹ ਲੋਕ ਨਾ ਕਰਨ ਸੇਵਨ
ਭਾਵੇਂ ਅੰਡੇ ਹੈਲਦੀ ਹਨ ਪਰ ਉਨ੍ਹਾਂ ਲੋਕਾਂ ਨੂੰ ਨਹੀਂ ਖਾਣੇ ਚਾਹੀਦੇ ਜਿਨ੍ਹਾਂ ਦਾ ਕੋਲੇਸਟ੍ਰਾਲ ਲੇਵਲ ਵਧੀਆ ਹੋਇਆ ਹੈ।
ਕੋਲੇਸਟ੍ਰਾਲ ਦੇ ਮਰੀਜ
ਦਿਲ ਦੇ ਮਰੀਜਾਂ ਨੂੰ ਕਈ ਚੀਜ਼ਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ। ਜਿਨ੍ਹਾਂ ਵਿੱਚੋਂ ਅੰਡਾ ਵੀ ਇੱਕ ਹੈ।
ਦਿਲ ਦੇ ਮਰੀਜ
ਜਿਨ੍ਹਾਂ ਲੋਕਾਂ ਦਾ ਪੇਟ ਖਰਾਬ ਰਹਿੰਦਾ ਹੈ ਉਨ੍ਹਾਂ ਨੂੰ ਅੰਡੇ,ਮੀਟ ਆਦਿ ਨਹੀਂ ਖਾਣਾ ਚਾਹੀਦਾ।
ਪੇਟ ਖਰਾਬ ਹੋਣਾ
ਜੋ ਲੋਕ ਅੰਡੇ ਨਹੀਂ ਖਾ ਸਕਦੇ ਉਹ ਪ੍ਰੋਟੀਨ ਦੇ ਸੋਰਸ ਲਈ ਪਨੀਰ ਖਾ ਸਕਦੇ ਹਨ।
ਪਨੀਰ ਹੈ ਆਪਸ਼ਨ
ਸੋਇਆ ਵੀ ਪ੍ਰੋਟੀਨ ਦਾ ਇੱਕ ਬੇਸਟ ਸੋਰਸ ਹੈ ਅਤੇ ਨਾਲ ਹੀ ਇਹ ਨਾਲ ਕੋਲੇਸਟ੍ਰਾਲ ਵੀ ਘੱਟ ਕੀਤਾ ਜਾ ਸਕਦਾ ਹੈ।
ਸੋਇਆ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
Amazon 'ਤੇ ਮਿਲਣ ਵਾਲੀ ਇਹ 5 ਚੀਜ਼ਾਂ ਨਾ ਕਰੋ ਆਰਡਰ
https://tv9punjabi.com/web-stories