ਇਨ੍ਹਾਂ ਲੋਕਾਂ ਨੂੰ ਇਸ ਲਈ ਨਹੀਂ ਖਾਣਾ ਚਾਹੀਦਾ ਪਪੀਤਾ

14 Oct 2023

TV9 Punjabi

ਪਪੀਤਾ nutrients ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਪੋਟੇਸ਼ੀਅਮ, ਕੈਰੋਟੀਨ ਆਦਿ ਤੱਤ ਮੌਜੂਦ ਹੁੰਦੇ ਹਨ।

ਪਪੀਤੇ ਸਿਹਤ ਲਈ ਚੰਗਾ

Pic Credit: Pixabay/Freepik

ਪਪੀਤਾ ਖਾਣ ਨਾਲ ਕਾਫੀ ਹੈਲਥ Benefits ਹੁੰਦੇ ਹਨ। ਪਰ ਕੁਝ ਲੋਕਾਂ ਨੂੰ ਇਹ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ।

ਪਪੀਤੇ ਦਾ ਫਾਇਦਾ

ਕੱਚੇ ਪਪੀਤੇ ਵਿੱਚ ਲੇਕਟੋਸ ਹੁੰਦਾ ਹੈ। ਜਿਸ ਨਾਲ ਮਿਸਕੈਰੇਜ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ। 

Pregnancy 'ਚ ਨਾ ਖਾਓ ਪਪੀਤਾ

ਜ਼ਿਆਦਾ ਪਪੀਤਾ ਖਾਣ ਨਾਲ ਜ਼ਾਂ ਦਸਤ ਵਿੱਚ ਪਪੀਕਾ ਖਾਣ ਨਾਲ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਹੈ।

ਦਸਤ 'ਚ ਨਾ ਖਾਓ ਪਪੀਤਾ

ਜਿਨ੍ਹਾਂ ਲੋਕਾਂ ਨੂੰ ਕਿਡਨੀ ਸਟੋਨ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਪਪੀਤੇ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। 

ਕਿਡਨੀ ਸਟੋਨ

ਜਿਨ੍ਹਾਂ ਲੋਕਾਂ ਨੂੰ ਕਿਸੀ ਤਰ੍ਹਾਂ ਦੀ ਐਲਰਜੀ ਹੋਵੇ ਉਨ੍ਹਾਂ ਨੂੰ ਵੀ ਪਪੀਤਾ ਨਹੀਂ ਖਾਣਾ ਚਾਹੀਦਾ। 

ਐਲਰਜੀ ਦੀ ਸਮੱਸਿਆ

ਜਿਨ੍ਹਾਂ ਲੋਕਾਂ ਨੂੰ ਪੀਲੀਆ ਹੋਇਆ ਹੋਵੇ ਉਨ੍ਹਾਂ ਨੂੰ ਪਪੀਤਾ ਨਹੀਂ ਖਾਣਾ ਚਾਹੀਦਾ, ਨਹੀਂ ਤਾਂ ਸਮੱਸਿਆ ਹੋਰ ਵੱਧ ਸਕਦੀ ਹੈ। 

ਪੀਲੀਆ ਜ਼ਾਂ ਜਵਾਂਡਿਸ

ਦੁੱਧ ਪੀਣ ਤੋਂ ਬਾਅਦ ਕਦੇ ਵੀ ਨਾ ਖਾਓ ਇਹ ਚੀਜ਼ਾਂ, ਹੋਵੇਗਾ ਨੁਕਸਾਨ