ਇਹ ਚਮਤਕਾਰੀ ਨੁਸਖ਼ੇ ਤੁਹਾਡੇ ਲਈ ਹਨ ਬੇਹੱਦ ਫਾਇਦੇਮੰਦ

25 Nov 2023

TV9 Punjabi

ਸਕੀਨ 'ਤੇ ਗਲੋ ਨਹੀਂ ਹੈ ਤਾਂ ਧੁੰਨੀ ਵਿੱਚ ਬਾਦਾਮ ਦਾ ਤੇਲ ਪਾਓ। ਸਕੀਨ ਗਲੋਇੰਗ ਅਤੇ Soft ਹੋਵੇਗੀ। ਇਸ ਦੇ ਨਾਲ ਹੀ ਤੁਹਾਡੀ ਅੱਖਾਂ  ਅਤੇ ਦਿਮਾਗ ਦੇ ਵਿਕਾਸ ਵਿੱਚ ਮਦਦ ਕਰੇਗਾ। 

ਬਾਦਾਮ ਦਾ ਤੇਲ

ਕਿਸੇ ਵੀ ਗੱਲ ਕਾਰਨ ਜੇਕਰ ਤੁਹਾਨੂੰ ਟੈਂਸਨ ਹੋ ਰਹੀ ਹੈ ਤਾਂ ਚਾਕਲੇਟ ਖਾਓ। ਨਹੀਂ ਤਾਂ ਕੋਈ ਮਿੱਠੀ ਚੀਜ਼ ਦਾ ਸੇਵਨ ਕਰੋ। ਇਸ ਨਾਲ ਆਰਾਮ ਮਹਿਸੂਸ ਹੋਵੇਗਾ।

ਚਾਕਲੇਟ

ਜਿਨ੍ਹਾਂ ਦੇ ਵਾਲ ਬੁਹਤ ਜ਼ਿਆਦਾ ਝੜਦੇ ਹਨ ਉਨ੍ਹਾਂ ਨੂੰ ਅਰੰਡੀ ਦੇ ਤੇਲ ਵਿੱਚ ਥੋੜੇ ਮੇਥੀ ਦਾਣੇ ਦਾ ਪਾਊਡਰ ਮਿਲਾ ਕੇ ਵਾਲਾਂ ਦੀ ਜੜਾਂ ਵਿੱਚ ਲਗਾਉਣਾ ਚਾਹੀਦਾ ਹੈ। ਇਸ ਨਾਲ ਵਾਲ ਮਜ਼ਬੂਤ ਅਤੇ ਕਾਲੇ ਹੋਣਗੇ। 

ਵਾਲਾਂ ਦਾ ਝੜਨਾ

ਕੱਚੇ ਪਨੀਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਜੋੜਾਂ ਦਾ ਦਰਦ ਵਿੱਚ ਵੀ ਆਰਾਮ ਮਿਲਦਾ ਹੈ।

ਕੱਚਾ ਪਨੀਰ

ਪੇਟ ਦੀ ਚਰਬੀ ਘੱਟ ਕਰਨ ਦੇ ਲਈ ਬਾਦਾਮ ਨੂੰ ਰਾਤ ਨੂੰ ਪਾਣੀ ਵਿੱਚ ਭਿਓਂ ਕੇ ਰੱਖੋ ਅਤੇ ਸਵੇਰੇ ਖਾਲੀ ਢਿੱਡ ਇਸਦਾ ਸੇਵਨ ਕਰੋ।

ਬਾਦਾਮ 

ਮਖਾਣੇ ਖਾਣ ਨਾਲ ਸਰੀਰ ਵਿੱਚ ਵਿਟਾਮਿਨਸ ਦੀ ਘਾਟ ਪੂਰੀ ਹੁੰਦੀ ਹੈ। ਇਸ ਨਾਲ ਇਮਿਊਨਿਟੀ ਵੀ ਵੱਧਦੀ ਹੈ। 

ਮਖਾਣੇ

ਸਰਦੀਆਂ 'ਚ ਸਭ ਤੋਂ ਜ਼ਿਆਦਾ ਇਹ 5 ਬਿਮਾਰੀਆਂ ਹੋਣ ਦਾ ਹੁੰਦਾ ਹੈ ਖ਼ਦਸ਼ਾ