Kitchen ਦੀਆਂ ਇਹ ਚੀਜ਼ਾਂ ਮਹਿੰਗੇ ਬਿਊਟੀ ਪ੍ਰੋਡਕਟਸ ਤੋਂ ਵੀ ਹਨ ਵਧੀਆ
31 Oct 2023
TV9 Punjabi
ਔਰਤਾਂ ਗਲੋਇੰਗ ਸਕਿਨ ਲਈ ਬਿਊਟੀ ਪ੍ਰੋਡਕਟਸ 'ਤੇ ਬਹੁਤ ਪੈਸੇ ਖਰਚ ਕਰਦੀਆਂ ਹਨ।
ਜ਼ਿਆਦਾ ਖ਼ਰਚ ਕਰਨਾ
Pic Credits: Freepik/Pixabay/Pexels
ਸ਼ਹਿਦ ਸਕਿਨ ਲਈ ਕਾਫੀ ਫਾਇਦੇਮੰਦ ਹੈ। ਤੁਸੀਂ ਦਹੀਂ ਜ਼ਾਂ ਓਟਸ ਵਿੱਚ ਮਿਲਾ ਕੇ facial ਕਰ ਸਕਦੇ ਹੋ।
ਸ਼ਹਿਦ ਆਵੇਗਾ ਕੰਮ
ਨਾਰੀਅਲ ਤੇਲ ਹੈਲਥ, ਸਕਿਨ ਅਤੇ ਵਾਲਾਂ ਦੀ ਦੇਖਭਾਲ ਲਈ ਬੈਸਟ ਹੈ।
ਨਾਰੀਅਲ ਤੇਲ
ਓਟਮੀਲ Exfoliation ਲਈ ਬੈਸਟ ਹੈ। ਓਟਸ ਪਾਊਡਰ ਨੂੰ ਦਹੀਂ ਵਿੱਚ ਮਿਲਾ ਕੇ scrubbing ਕਰ ਸਕਦੇ ਹੋ।
Exfoliation
ਇਹ ਐਂਟੀਆਕਸੀਡੇਂਟ ਅਤੇ ਹੈਲਥੀ ਫੈਟਸ ਦਾ ਪੈਕ ਹੈ। ਇਹ ਸਕਿਨ ਅਤੇ ਹੇਅਰ ਦੋਵਾਂ ਨੂੰ Nourish ਕਰਦਾ ਹੈ।
Olive Oil
ਇਹ ਬਿਊਟੀ ਨੂੰ ਨਿਖਾਰਣ ਲਈ ਕੰਮ ਆਉਂਦਾ ਹੈ। ਸਕਿਨ ਨੂੰ ਗਲੋਇੰਗ ਬਨਾਉਣ ਵਿੱਚ ਮਦਦ ਕਰਦਾ ਹੈ।
ਐਲੋਵਿਰਾ ਜੈੱਲ
ਨੀਂਬੂ ਡਾਰਕ ਸਪੋਰਟਸ ਅਤੇ ਹਾਈਪਰਪੀਗਮੈਂਟੇਸ਼ਨ ਨੂੰ ਟ੍ਰੀਟ ਕਰਦਾ ਹੈ।
ਨੀਂਬੂ ਦਾ ਰਸ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
AAP ਵਿਧਾਇਕ ਕੁਲਵੰਤ ਸਿੰਘ ਦੇ ਟਿਕਾਣਿਆਂ 'ਤੇ ED ਦਾ ਛਾਪਾ
Learn more