ਇਹ ਚੀਜ਼ਾਂ ਕਰਦੀਆਂ ਹਨ Digestion ਨੂੰ ਖਰਾਬ
13 Oct 2023
TV9 Punjabi
ਜਿਨ੍ਹਾਂ ਲੋਕਾਂ ਦਾ ਪਹਿਲਾਂ ਤੋਂ ਹੀ ਢਿੱਡ ਖਰਾਬ ਰਹਿੰਦਾ ਹੈ ਉਨ੍ਹਾਂ ਨੂੰ ਡੇਅਰੀ ਪ੍ਰੋਡਕਟਸ ਖਾਣ ਤੋਂ ਬਚਣਾ ਚਾਹੀਦਾ ਹੈ।
ਦੁੱਧ ਨਾਲ ਬਣਿਆਂ ਚੀਜ਼ਾਂ
Pic Credit
: Pixabay/Freepik
ਫਾਇਬਰ ਦਾ ਜ਼ਿਆਦਾ ਸੇਵਨ ਵੀ ਤੁਹਾਡੇ Digestion ਨੂੰ ਖਰਾਬ ਕਰ ਸਕਦਾ ਹੈ।
ਜ਼ਿਆਦਾ ਫਾਇਬਰ
ਆਰਟੀਫੀਸ਼ਲ ਸ਼ੁਗਰ ਨਾਲ ਬਣਿਆ ਚੀਜ਼ਾਂ ਵੀ ਢਿੱਡ ਵਿੱਚ ਸਮੱਸਿਆ ਪੈਦਾ ਕਰ ਸਕਦੀ ਹੈ।
ਆਰਟੀਫੀਸ਼ਲ ਸ਼ੁਗਰ
ਗੋਬੀ ਜ਼ਾਂ ਬ੍ਰੋਕਲੀ ਖਾਣ ਨਾਲ ਵੀ ਪਾਚਨ ਖਰਾਬ ਹੋ ਜਾਂਦਾ ਹੈ। ਖਰਾਬ ਪਾਚਨ ਵਾਲਿਆਂ ਨੂੰ ਇਨ੍ਹਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਗੋਬੀ ਜ਼ਾਂ ਬ੍ਰੋਕਲੀ
ਸ਼ੁਗਰ ਵਾਲੇ ਫੂਡਸ ਵਿੱਚਲ ਪ੍ਰਕਟੋਜ ਹੁੰਦਾ ਹੈ ਜਿਸ ਨੂੰ ਪੇਟ ਦਾ ਦੁਸ਼ਮਨ ਮੰਨਿਆ ਜਾਂਦਾ ਹੈ। ਇਸ ਲਈ ਇਸ ਦਾ ਸੇਵਨ ਧਿਆਨ ਨਾਲ ਕਰਨਾ ਚਾਹੀਦਾ ਹੈ।
ਪ੍ਰਕਟੋਜ ਵੀ ਪਵੇਗਾ ਭਾਰੀ
Spicy Foods ਖਾਣ ਨਾਲ ਹੀ ਪੇਟ ਵਿੱਚ ਜਲਨ ਹੋ ਸਕਦੀ ਹੈ। ਇਸ ਨੂੰ ਖਾਣ ਤੋਂ ਬੱਚੋ।
Spicy Foods
ਹੋਰ ਵੈੱਬ ਸਟੋਰੀਜ਼ ਦੇਖੋ
ਦੁੱਧ ਪੀਣ ਤੋਂ ਬਾਅਦ ਕਦੇ ਵੀ ਨਾ ਖਾਓ ਇਹ ਚੀਜ਼ਾਂ, ਹੋਵੇਗਾ ਨੁਕਸਾਨ
Learn more