ਇਹ ਚੀਜ਼ਾਂ ਹਨ Vitamin D ਲਈ ਚੰਗਾ ਸਰੋਤ
15 Oct 2023
TV9 Punjabi
Sea Food ਵਿੱਚ Vitamin D ਭਰਪੂਰ ਮਾਤਰਾ ਵਿੱਚ ਹੁੰਦਾ ਹੈ।
Sea Food
Pic Credit
: Freepik/Pixabay
ਦੁੱਧ ਵਿੱਚ Vitamin D ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀ ਸਕਦੇ ਹੋ।
ਦੁੱਧ
ਅੰਡਾ ਸ਼ਰੀਰ ਵਿੱਚ Vitamin D ਦੀ ਮਾਤਰਾ ਵਧਾਉਣ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ।
ਅੰਡਾ
ਪਨੀਰ Vitamin D ਦਾ ਕਾਫੀ ਚੰਗਾ ਸਰੋਤ ਹੈ।
ਪਨੀਰ
ਮਸ਼ਰੂਮ ਵਿੱਚ ਵੀ ਕਾਫੀ ਚੰਗੀ ਮਾਤਰਾ ਵਿੱਚ Vitamin D ਹੁੰਦਾ ਹੈ।
ਮਸ਼ਰੂਮ
Vitamin D ਲਈ ਧੁੱਪ ਵੀ best source ਮੰਨਿਆ ਜਾਂਦਾ ਹੈ।
ਧੁੱਪ
Vitamin D ਦੀ ਘਾਟ ਦੇ ਲੱਛਣ ਹਨ ਹੱਡੀਆਂ ਵਿੱਚ ਦਰਦ ਹੋਣਾ, ਵਾਰ-ਵਾਰ ਬੀਮਾਰ ਪੈਣਾ ਆਦਿ।
ਲੱਛਣ
ਹੋਰ ਵੈੱਬ ਸਟੋਰੀਜ਼ ਦੇਖੋ
Bad ਕੋਲੇਸਟ੍ਰੋਲ ਕੰਟ੍ਰੋਲ ਕਰਨ ਲਈ ਇੰਝ ਖਾਓ ਚਨੇ
Learn more