ਰਿਸ਼ਤਾ ਹੋ ਚੁੱਕਿਆ ਹੈ Toxic ਤਾਂ ਇਹਨਾਂ ਚੀਜ਼ਾਂ ਤੋਂ ਪਛਾਣੋ
16 Oct 2023
TV9 Punjabi
ਕਿਸੇ ਵੀ ਰਿਸ਼ਤੇ ਵਿੱਚ ਉਤਾਰ-ਚੜਾਅ ਆਉਂਦੇ ਹੀ ਰਹਿੰਦੇ ਹਨ। ਪਰ ਰਿਸ਼ਤਾ Toxic ਹੋਣ ਤੋਂ ਬਾਅਦ ਖਰਾਬ ਹੋ ਜਾਂਦਾ ਹੈ।
ਰਿਸ਼ਤੇ 'ਚ ਉਤਾਰ-ਚੜਾਅ
Pic Credit
: Freepik/Pixabay
Toxic ਰਿਸ਼ਤੇ ਪਛਾਣ ਕੇ ਜਿੰਨੀ ਛੇਤੀ ਹੋ ਸਕੇ ਦੂਰੀ ਬਣਾ ਲਓ। ਨਹੀਂ ਤਾਂ ਕਾਫੀ ਤਕਲੀਫ ਹੋਵੇਗੀ।
Toxic ਰਿਸ਼ਤਾ
ਜੇਕਰ ਲੜਾਈ-ਝਗੜੇ ਵਿੱਚ ਇੱਕ ਦੂਜੇ ਦੀ ਰਿਸਪੇਕਟ ਦਾ ਖਿਆਲ ਨਹੀਂ ਰਹਿੰਦਾ ਤਾਂ ਰਿਸ਼ਤਾ Toxic ਹੋ ਜਾਂਦਾ ਹੈ।
ਰਿਸਪੇਕਟ ਨਾ ਕਰਨਾ
ਜੇਕਰ ਪਾਰਟਨਰ ਜ਼ਿਆਦਾ ਕੰਟ੍ਰੋਲਿੰਗ ਹੋ ਜਾਵੇ ਤਾਂ ਰਿਸ਼ਤਾ Toxic ਹੋਣਾ ਸ਼ੁਰੂ ਹੋ ਜਾਂਦਾ ਹੈ।
ਕੰਟ੍ਰੋਲ ਕਰਨਾ
ਇੱਕ-ਦੂਜੇ ਦੀ Feelings ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਪਰ ਜਦੋਂ ਇਹ ਸਿਰਫ਼ ਇੱਕ ਤਰਫ਼ਾ ਹੋ ਜਾਵੇ ਤਾਂ ਰਿਸ਼ਤਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ।
Feelings ਦੀ ਕਦਰ ਨਾ ਕਰਨਾ
ਪਾਰਟਨਰ ਜਦੋਂ ਤੰਜ਼ ਕਸਨਾ, ਗੱਲ ਕਰਨ ਤੋਂ ਬਚਣ ਲੱਗ ਜਾਵੇ ਤਾਂ ਰਿਸ਼ਤਾ Toxic ਹੋ ਚੁੱਕਿਆ ਹੁੰਦਾ ਹੈ।
Toxic Communication
ਜੇਕਰ ਪਾਰਟਨਰ ਗੱਲ-ਗੱਲ 'ਤੇ ਕਮੀਆਂ ਕੱਢਣ ਲੱਗ ਜਾਵੇ ਤਾਂ ਰਿਸ਼ਤਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ।
ਕਮੀਆਂ ਕੱਢਣਾ
ਹੋਰ ਵੈੱਬ ਸਟੋਰੀਜ਼ ਦੇਖੋ
ਕਿਵੇਂ ਪਤਾ ਲੱਗੇਗਾ ਕਿ ਬਲਡ ਪ੍ਰੈਸ਼ਰ ਹਾਈ ਹੈ ਜ਼ਾਂ ਲੋਅ? ਜਾਣੋ ਲੱਛਣ
Learn more