ਕਿਵੇਂ ਪਤਾ ਲੱਗੇਗਾ ਕਿ ਬਲਡ ਪ੍ਰੈਸ਼ਰ ਹਾਈ ਹੈ ਜ਼ਾਂ ਲੋਅ?
16 Oct 2023
TV9 Punjabi
ਡਾਈਬੀਟੀਜ਼ 'ਚ ਬਲਡ ਸ਼ੁਗਰ maintain ਰੱਖਣਾ ਕਿਸੇ ਟਾਸਕ ਤੋਂ ਘੱਟ ਨਹੀਂ ਹੈ।
ਬਲਡ ਸ਼ੁਗਰ ਕਰੋ maintain
Pic Credit
: Freepik/Pixabay
ਪਹਿਲਾਂ ਇਹ ਪਤਾ ਲਗਾਣਾ ਚਾਹੀਦਾ ਹੈ ਕਿ ਬਲਡ ਸ਼ੁਗਰ ਲੋਅ ਹੈ ਜਾਂ ਹਾਈ
ਬਲਡ ਸ਼ੁਗਰ ਲੋਅ ਜਾਂ ਹਾਈ
ਚੱਕਰ ਆਉਣਾ,ਜ਼ਿਆਦਾ ਪਸੀਨਾ ਆਉਣਾ, ਸਿਰਦਰਦ ਆਦਿ ਬਲਡ ਸ਼ੁਗਰ ਘੱਟ ਹੋਣ ਦੇ ਲੱਛਣ ਹੈ।
ਲੋਅ ਬਲਡ ਸ਼ੁਗਰ ਦੇ ਲੱਛਣ
ਧੁੰਧਲਾਪਣ, ਸਾਹ ਲੈਣ ਵਿੱਚ ਦਿੱਕਤ,ਵਾਰ-ਵਾਰ ਪਿਆਸ ਲੱਗਣਾ ਆਦਿ ਹਾਈ ਬਲਡ ਸ਼ੁਗਰ ਦੇ ਲੱਛਣ ਹਨ।
ਬਲਡ ਸ਼ੁਗਰ ਹਾਈ ਹੋਣ ਦੇ ਲੱਛਣ
ਅਗਰ ਬਲਡ ਸ਼ੁਗਰ ਲੋਅ ਹੋ ਗਈ ਹੈ ਤੋਂ ਕੇਲਾ, ਸੇਬ,ਸੰਤਰਾ, ਨਾਸ਼ਪਾਤੀ ਵਰਗੇ ਫੱਲ ਖਾਣੇ ਚਾਹੀਦੇ ਹਨ।
ਲੋਅ ਹੋਣ 'ਤੇ ਇਹ ਕਰੋ
ਬਲਡ ਸ਼ੁਗਰ ਵੱਧਣ 'ਤੇ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਸ ਨਾਲ ਬਲਡ ਸ਼ੁਗਰ ਕੰਟ੍ਰੋਲ ਵਿੱਚ ਰਹਿੰਦਾ ਹੈ।
ਹਾਈ ਹੋਣ 'ਤੇ ਇਹ ਕਰੋ
ਡਾਈਬੀਟੀਜ਼ ਦੇ ਲੱਛਣ ਦਿਖਣ ਤਾਂ ਮਾਹਿਰਾਂ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਮਾਹਿਰਾਂ ਦੀ ਸਲਾਹ
ਹੋਰ ਵੈੱਬ ਸਟੋਰੀਜ਼ ਦੇਖੋ
Bad ਕੋਲੇਸਟ੍ਰੋਲ ਕੰਟ੍ਰੋਲ ਕਰਨ ਲਈ ਇੰਝ ਖਾਓ ਚਨੇ
Learn more