Life ਵਿੱਚ ਕਦੇ ਨਾ ਅਪਣਾਓ ਇਹ 6 ਆਦਤਾਂ

22 Nov 2023

TV9 Punjabi

ਹਾਲ ਹੀ ਵਿੱਚ WHO ਦੀ ਇੱਕ ਰਿਪੋਰਟ ਆਈ ਹੈ ਜਿਸ ਨੂੰ ਗਲੋਬਲ ਹੈਲਥ Threat ਮੰਨਿਆ ਗਿਆ ਹੈ।

ਇਕਲੇਪਣ ਦਾ ਵੱਡਾ ਖ਼ਤਰਾ

ਕੁੱਝ ਲੋਕਾਂ ਨੂੰ ਹੱਦ ਤੋਂ ਜ਼ਿਆਦਾ ਗੁੱਸਾ ਆਉਂਦਾ ਹੈ ਜੋ ਉਨ੍ਹਾਂ ਨੂੰ ਸਾਰਿਆਂ ਤੋਂ ਦੂਰ ਕਰ ਦਿੰਦਾ ਹੈ।

ਹੱਦ ਤੋਂ ਜ਼ਿਆਦਾ ਗੁੱਸਾ

ਹਮੇਸ਼ਾ ਆਪਣੇ ਹੀ ਬਾਰੇ ਵਿੱਚ ਸੋਚਨਾ ਤੁਹਾਨੂੰ ਹੋਰਾਂ ਤੋਂ ਦੂਰ ਕਰ ਸਕਦਾ ਹੈ। ਇਸ ਲਈ ਇਸ ਆਦਤ ਨੂੰ ਦੂਰ ਕਰੋ। 

ਸਿਰਫ਼ ਆਪਣੇ ਬਾਰੇ ਸੋਚਨਾ

ਹਰ ਵੇਲੇ ਫੋਨ ਦਾ ਇਸਤੇਮਾਲ ਕਰਨਾ ਬਹੁਤ ਬੁਰੀ ਆਦਤ ਹੈ।

ਸੋਸ਼ਲ ਮੀਡੀਆ ਦਾ ਇਸਤੇਮਾਲ

ਕੁੱਝ ਲੋਕਾਂ ਨੂੰ ਆਪਣੇ-ਆਪ ਦਾ ਸਾਥ ਬਹੁਤ ਪਸੰਦ ਹੁੰਦਾ ਹੈ। ਪਰ ਇਹ ਆਦਤ ਅਕੇਲੇਪਣ ਦਾ ਮਰੀਜ ਬਣਾ ਸਕਦੀ ਹੈ। 

ਲੋਕਾਂ ਨਾਲ ਮਿਲਣਸਾਰ ਨਹੀਂ ਹੋਣਾ

ਕੁੱਝ ਲੋਕਾਂ ਨੂੰ ਨੈਗੇਟਿਵ ਸੋਚਨ ਦੀ ਆਦਤ ਹੋ ਜਾਂਦੀ ਹੈ। ਜਿਸ ਕਾਰਨ ਉਹ ਸਾਰਿਆਂ ਤੋਂ ਦੂਰ ਹੋ ਜਾਂਦੇ ਹਨ।

ਹਰ ਸਮੇਂ Negative ਰਹਿਣਾ

ਅੱਜਕੱਲ੍ਹ ਜ਼ਿਆਦਾਤਰ ਲੋਕ ਸਟ੍ਰੈਸ ਵਿੱਚ ਰਹਿੰਦੇ ਹਨ। ਜਿਸ ਕਰਕੇ ਉਹ ਇਕਲੇ ਰਹਿ ਜਾਂਦੇ ਹਨ।

ਸਟ੍ਰੈਸ ਵਿੱਚ ਰਹਿਣਾ

Pregnancy 'ਚ ਕੋਲੇਸਟ੍ਰਾਲ ਵੱਧਣ ਨਾਲ ਹੋ ਸਕਦਾ ਹੈ ਹਾਰਟ ਦਾ ਖ਼ਤਰਾ