ਮਰਦਾਂ ਵਿੱਚ ਇਹ 5 ਬੁਰੀ ਆਦਤਾਂ ਬਣਦੀ ਹੈ ਹਾਰਟ ਅਟੈਕ ਦਾ ਕਾਰਨ!

22 Nov 2023

TV9 Punjabi

ਖ਼ਰਾਬ lifestyle ਅਤੇ ਡਾਇਟ ਦੇ ਕਾਰਨ ਜ਼ਿਆਦਾਤਰ ਲੋਕਾਂ ਵਿੱਚ ਹਾਰਟ ਅਟੈਕ ਦੇ ਮਾਮਲੇ ਵੱਧ ਰਹੇ ਹਨ। 

ਹਾਰਟ ਅਟੈਕ

ਹੈਲਥ ਐਕਸਪਰਟਸ ਦੀ ਮੰਨਿਏ ਤਾਂ ਮਰਦਾਂ ਵਿੱਚ ਹਾਰਟ ਅਟੈਕ ਵੱਧਣ ਦਾ ਮੁੱਖ ਕਾਰਨ ਉਨ੍ਹਾਂ ਦੀਆਂ ਖ਼ਰਾਬ ਆਦਤਾਂ ਹਨ। 

ਖ਼ਰਾਬ ਆਦਤਾਂ

ਸਿਗਰੇਟ ਪੀਣ ਨਾਲ ਸਿਰਫ਼ ਫੇਫੜੇ ਹੀ ਨਹੀਂ ਸਗੋਂ ਦਿਲ ਵੀ ਕਮਜ਼ੋਰ ਹੁੰਦਾ ਹੈ।  ਜਿਸ ਕਾਰਨ ਕੈਂਸਰ ਦਾ ਖ਼ਦਸ਼ਾ ਵੱਧ ਜਾਂਦਾ ਹੈ।

Smoking

ਜੰਕ ਫੂਡ ਜ਼ਿਆਦਾ ਖਾਣ ਨਾਲ ਹਾਰਟ ਅਟੈਕ ਦਾ ਖਦਸ਼ਾ ਵੱਧ ਸਕਦਾ ਹੈ।

ਜੰਕ ਫੂਡ

Work Out ਨਹੀਂ ਕਰਨ ਨਾਲ ਦਿਲ ਦੇ ਰੋਗਾਂ ਦਾ ਖ਼ਦਸ਼ਾ ਵੱਧ ਸਕਦਾ ਹੈ। 

Work Out ਨਾ ਕਰਨਾ

ਹੈਲਥ ਐਕਸਪਰਟਸ ਕਹਿੰਦੇ ਹਨ ਕਿ ਘੱਟੋ ਘੱਟ 7 ਤੋਂ ਅੱਠ ਘੰਟੇ ਦੀ ਨੀਂਦ ਪੂਰੀ ਕਰੋ। ਘੱਟ ਨੀਂਦ ਨਾਲ ਬੀਮਾਰੀਆਂ ਦਾ ਖ਼ਦਸ਼ਾ ਵੱਧ ਸਕਦਾ ਹੈ।

ਨੀਂਦ ਪੂਰੀ ਨਾ ਹੋਣਾ

ਰੋਜ਼ਾਨਾ ਫੈਟ ਵਾਲਾ ਖਾਣਾ ਖਾਣ ਨਹੀਂ ਖਾਣਾ ਚਾਹੀਦਾ। ਇਸ ਨਾਲ ਗੈਸ ਅਤੇ ਬਲੋਟਿੰਗ ਵਰਗੀ ਸਮੱਸਿਆ ਹੋਣ ਦਾ ਖਤਰਾ ਵੱਧ ਜਾਂਦਾ ਹੈ। 

ਫੈਟੀ ਫੂਡ

Pregnancy 'ਚ ਕੋਲੇਸਟ੍ਰਾਲ ਵੱਧਣ ਨਾਲ ਹੋ ਸਕਦਾ ਹੈ ਹਾਰਟ ਦਾ ਖ਼ਤਰਾ