ਇਹ ਫੇਫੜੇ ਖਰਾਬ ਹੋਣ ਦੇ ਲੱਛਣ

3 Oct 2023

TV9 Punjabi

ਫੇਫੜੇ ਸਾਡੇ ਸਰੀਰ ਦੇ ਸਭ ਤੋਂ ਜ਼ਰੂਰੀ ਅੰਗਾਂ ਚੋਂ ਇੱਕ ਹੈ। ਇਸ ਦੀ ਮਦਦ ਨਾਲ ਸਰੀਰ ਵਿੱਚ ਆਕਸੀਜਨ ਦਾ ਸਰਕੂਲੇਸ਼ਨ ਬੇਹਤਰ ਹੋ ਸਕਦਾ ਹੈ।

ਜ਼ਰੂਰੀ ਅੰਗ

Credits: Pixabay/Freepik 

ਫੇਫੜਿਆਂ ਦਾ ਕੰਮ ਬਲਡ ਨੂੰ ਡਿਟਾਕਸੀਫਾਈ ਕਰਨਾ ਹੈ। ਦੱਸ ਦਈਏ ਕਿ ਫੇਫੜੇ ਦੀ ਮਦਦ ਨਾਲ ਮਾਹ ਫਿਲਟਰ ਕਰਨ ਵਿੱਚ ਮਦਦ ਮਿਲਦੀ ਹੈ।

ਸਾਹ ਕਰੇ ਫਿਲਟਰ

ਜੇਕਰ ਫੇਫੜਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੋ ਜਾਵੇ ਤਾਂ ਸਾਹ ਲੈਣ ਵਿੱਚ ਮੁਸ਼ਕਲ ਹੋ ਜਾਂਦੀ ਹੈ। 

ਰੱਖੋ ਖਿਆਲ

ਜੇਕਰ ਜ਼ਿਆਦਾ ਖਾਂਸੀ ਹੋ ਰਹੀ ਹੈ ਅਤੇ ਨਾਲ ਹੀ ਬਲਗਮ ਆ ਰਿਹਾ ਹੈ ਤਾਂ ਫੇਫੜੇ ਖਰਾਬ ਹੋਣ ਦਾ ਇਸ਼ਾਰਾ ਹੈ।

ਖਾਂਸੀ

ਫੇਫੜੇ ਖਰਾਬ ਹੋਣ ਨਾਲ ਸੀਨੇ ਵਿੱਚ ਤੇਜ਼ ਦਰਦ ਹੋ ਸਕਦਾ ਹੈ। ਇਸ ਵਿੱਚ ਤੁਰੰਤ ਡਾਕਟਰ ਕੋਲ ਜਾਓ।

ਦਿਲ ਵਿੱਚ ਦਰਦ

ਹੈਲਥ ਮਾਹਿਰਾਂ ਦੀ ਮੰਨਈਏ ਕਈ ਵਾਰ ਫੇਫੜੇ ਵਿੱਚ ਪ੍ਰੇਸ਼ਾਨੀ ਹੋਣ ਨਾਲ ਉਲਟੀ ਵੀ ਆ ਸਕਦੀ ਹੈ।

ਉਲਟੀ ਆਉਣਾ

ਜੇਕਰ ਤੁਹਾਨੂੰ ਜ਼ਿਆਦਾ ਥਕਾਨ ਹੋਵੇ ਤਾਂ ਇਹ ਲੱਛਣ ਤੁਹਾਡੇ ਫੇਫੜੇ ਵਿੱਚ ਖਰਾਬੀ ਵੱਲ ਇਸ਼ਾਰਾ ਕਰਦਾ ਹੈ।

ਥਕਾਨ ਹੋਣਾ 

ਫੁੱਲ ਗੋਭੀ ਤੋਂ ਵੱਧ ਸਕਦਾ ਹੈ ਯੂਰੀਕ ਐਸੀਡ