ਘਰ ਦੀ Negativity ਨੂੰ ਦੂਰ ਕਰੇਗਾ ਇਹ ਪੱਤਾ
4 Oct 2023
TV9 Punjabi
ਘਰ ਵਿੱਚ ਬਣੀ ਹਰ dish ਵਿੱਚ ਤੇਜ ਪੱਤੇ ਨੂੰ ਗਰਮ ਮਸਾਲਾ ਦੇ ਤੌਰ 'ਤੇ ਜ਼ਰੂਰ ਇਸਤੇਮਾਲ ਕੀਤਾ ਜਾਂਦਾ ਹੈ।
ਗਰਮ ਮਸਾਲਾ
ਤੇਜ ਪੱਤਾ ਸਿਰਫ਼ ਖਾਣੇ ਵਿੱਚ ਹੀ ਨਹੀਂ ਸਗੋਂ ਆਟਾ,ਚਾਵਲ ਅਤੇ ਖੰਡ ਵਰਗੀ ਚੀਜ਼ਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਵੀ ਕੰਮ ਆਉਂਦਾ ਹੈ।
ਕਈ ਇਸਤੇਮਾਲ
ਤੇਜ ਪੱਤਾ ਸਾਡੀ ਹੈਲਥ ਦੇ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।
ਹੈਲਥ ਲਈ ਫਾਇਦੇਮੰਦ
ਤੇਜ ਪੱਤੇ ਨੂੰ ਜਲਾ ਕੇ ਕਮਰੇ ਵਿੱਚ ਰੱਖੋ । ਇਸ ਨਾਲ ਸਟ੍ਰੈਸ ਘੱਟ ਹੁੰਦਾ ਹੈ।
ਸਟ੍ਰੈਸ
ਤੇਜ ਪੱਤਾ ਥਕਾਨ ਦੂਰ ਕਰਨ ਵਿੱਚ ਵੀ ਬਹੁਤ ਮਦਦ ਕਰਦਾ ਹੈ।
ਥਕਾਨ
Diabetes ਦੇ ਮਰੀਜਾਂ ਦੇ ਲਈ ਤੇਜ ਪੱਤੇ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
Diabetes
ਕਮਰੇ ਜ਼ਾਂ ਘਰ ਵਿੱਚ ਤੇਜ ਪੱਤਾ ਜਲਾਉਣ ਨਾਲ ਘਰ ਦੀ Negativity ਦੂਰ ਹੁੰਦੀ ਹੈ।
ਘਰ ਦੀ Negativity
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਦਿਮਾਗ ਨੂੰ ਤੇਜ਼ ਕਰਨ ਲਈ ਮਦਦਗਾਰ ਹੈ ਇਹ ਫੱਲ
Learn more