ਸਰਦੀਆਂ ਵਿੱਚ ਚਾਹ ਬਨਾਉਣ ਵੇਲੇ ਜ਼ਰੂਰ ਮਿਲਾਓ ਇਹ ਸਮਾਲੇ

9 Jan 2024

TV9Punjabi

ਸਰਦੀਆਂ ਦੇ ਮੌਸਮ ਵਿੱਚ ਗਰਮ ਚਾਹ ਕਈ ਤਰ੍ਹਾਂ ਦੀਆਂ ਸੰਕਰਾਮਿਤ ਬੀਮਾਰੀਆਂ ਤੋਂ ਤੁਹਾਨੂੰ ਦੂਰ ਰੱਖਦਾ ਹੈ। ਇਸ ਲਈ ਤੁਸੀਂ ਆਪਣੀ ਚਾਹ ਵਿੱਚ ਕੁਝ ਮਸਾਲੇ ਜ਼ਰੂਰ ਮਿਲਾਓ।

ਚਾਹ 

ਚਾਹ ਵਿੱਚ ਸੌਂਫ ਮਿਲਾ ਕੇ ਪੀਣ ਨਾਲ ਤੁਹਾਨੂੰ ਸਿਹਤ ਨਾਲ ਸੰਬਧਿਤ ਫਾਇਦੇ ਮਿਲਦੇ ਹਨ।

ਸੌਂਫ ਮਿਲਾਓ

ਚਾਹ ਵਿੱਚ ਕਾਲੀ ਮਿਰਚ ਮਿਲਾਉਣ ਨਾਲ ਕਈ ਫਾਇਦੇ ਮਿਲਦੇ ਹਨ। ਇਹ ਬਲੱਡ ਸ਼ੁਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। 

ਕਾਲੀ ਮਿਰਚ

ਲੌਂਗ ਐਂਟੀ ਆਕਸੀਡੇਂਟ ਅਤੇ ਐਂਟੀ ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। 

ਲੌਂਗ

ਅਦਰਕ ਐਂਟੀਆਕਸੀਡੇਂਟ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਚਾਹ ਵਿੱਚ ਪਾ ਕੇ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।

ਅਦਰਕ ਹੈ ਗੁਣਕਾਰੀ

ਇਲਾਇਚੀ ਵਿਟਾਮਿਨ ਸੀ,ਐਂਟੀਆਕਸੀਡੇਂਟ ਆਦਿ ਨਾਲ ਭਰਪੂਰ ਹੁੰਦੀ ਹੈ। ਇਹ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੈ।

ਇਲਾਇਚੀ

ਦਾਲਚੀਨੀ ਨਾਲ ਸਰਦੀ,ਜੁਕਾਮ ਖਾਂਸੀ ਵਰਗੀ ਸਮੱਸਿਆਵਾਂ ਤੋਂ ਕਾਫੀ ਆਰਾਮ ਮਿਲਦਾ ਹੈ।

ਦਾਲਚੀਨੀ

ਕਿਸ ਹੱਥ ਦੇ ਨਹੁੰ ਜ਼ਿਆਦਾ ਤੇਜ਼ੀ ਨਾਲ ਵੱਧਦੇ ਹਨ?