ਸਰਦੀਆਂ 'ਚ ਬੀਮਾਰੀਆਂ ਤੋਂ ਬਚਣ ਲਈ ਇਸ ਤਰ੍ਹਾਂ ਰੱਖੋ ਖਿਆਲ
23 Nov 2023
TV9 Punjabi
ਸਰਦੀਆਂ ਵਿੱਚ ਡ੍ਰਾਈ ਸਕਿਨ ਅਤੇ ਸਕਿਨ 'ਤੇ ਖੁਜਲੀ ਵਰਗੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਇਸ ਤੋਂ ਬਚਾਅ ਲਈ ਸਕਿਨ ਨੂੰ Moisturize ਜ਼ਰੂਰ ਕਰੋ।
ਸਕਿਨ ਨੂੰ Moisturize ਕਰੋ
ਸੀਜ਼ਨਲ ਫੂਡ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਫਲੂ ਵਰਗੀ ਸਮੱਸਿਆ ਤੋਂ ਬਚਾਅ ਹੋ ਸਕਦਾ ਹੈ।
ਸੀਜ਼ਨਲ ਫੂਡ ਖਾਓ
ਮੌਸਮ ਭਾਵੇਂ ਕੋਈ ਵੀ ਹੋਵੇ ਸਾਨੂੰ ਹਮੇਸ਼ਾ 8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।
ਨੀਂਦ ਲਓ
ਖਾਂਸੀ ਵਰਗੀ ਸੱਮਸਿਆ ਬੈਕਟੀਰਿਆ ਅਤੇ ਵਾਇਰਸ ਜਿੰਮੇਵਾਰ ਹੁੰਦੇ ਹਨ। ਇਸ ਲਈ ਸਾਨੂੰ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ।
ਸਾਫ਼-ਸਫ਼ਾਈ 'ਤੇ ਧਿਆਨ ਰੱਖੋ
ਸਰਦੀਆਂ ਵਿੱਚ ਧੁੱਪ ਘੱਟ ਹੋਣ ਕਾਰਨ ਵਿਟਾਮਿਨ ਡੀ ਦੀ ਕਮੀ ਸਾਰੀਆਂ ਵਿੱਚ ਦੇਖੀ ਜਾਂਦੀ ਹੈ। ਇਸ ਲਈ ਇਸ ਤੋਂ ਬਚਣ ਲਈ ਰੋਜ਼ਾਨਾ ਸਵੇਰੇ 8 ਤੋਂ 11 ਵਜੇ ਦੀ ਧੁੱਪ ਲਓ।
ਧੁੱਪ
ਸਰਦੀਆਂ ਦੇ ਮੌਸਮ ਵਿੱਚ ਲੋਕਾਂ ਨੂੰ ਆਲਸ ਅਤੇ ਨੀਂਦ ਜ਼ਿਆਦਾ ਆਉਂਦੀ ਹੈ। ਇਸ ਲਈ ਸਰੀਰ ਨੂੰ ਐਕਟਿਵ ਰੱਖਣਾ ਚਾਹੀਦਾ ਹੈ।
ਸਰੀਰ ਨੂੰ ਐਕਟੀਵ ਰੱਖੋ
ਘੱਟ ਪਾਣੀ ਪੀਣ ਨਾਲ ਸਰੀਰ ਨੂੰ ਕਾਫੀ ਪ੍ਰੋਬਲਮਸ ਹੋ ਸਕਦੀ ਹੈ। ਇਸ ਲਈ ਸਹੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ।
ਹਾਈਡ੍ਰੇਟ ਰੱਖੋ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
Pregnancy 'ਚ ਕੋਲੇਸਟ੍ਰਾਲ ਵੱਧਣ ਨਾਲ ਹੋ ਸਕਦਾ ਹੈ ਹਾਰਟ ਦਾ ਖ਼ਤਰਾ
https://tv9punjabi.com/web-stories