ਲੋਹੜੀ 'ਤੇ ਲੁੱਕ 'ਚ ਐਡ ਕਰੋ ਪੰਜਾਬੀ ਤੜਕਾ,ਨਹੀਂ ਹੱਟਣਗੀਆਂ ਲੋਕਾਂ ਦੀਆਂ ਨਜ਼ਰਾਂ

2 Jan 2024

TV9Punjabi

ਲੋਹੜੀ ਉੱਤਰੀ ਭਾਰਤ ਦੇ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਦਿਨ, ਜ਼ਿਆਦਾਤਰ ਔਰਤਾਂ ਪੰਜਾਬੀ ਸੂਟ ਵਿਅਰ ਕਰਦੀਆਂ ਹਨ। ਸੋਨਮ ਬਾਜਵਾ ਦੀਆਂ ਇਨ੍ਹਾਂ ਲੁੱਕਸ ਨੂੰ Recreate ਕਰੋ।

ਲੋਹੜੀ ਦਾ ਤਿਉਹਾਰ

ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂਅ ਹੈ। ਇੰਡੀਅਨ ਤੋਂ ਲੈ ਕੇ ਵੈਸਟਰਨ ਤੱਕ ਹਰ ਲੁੱਕ 'ਚ ਉਹ ਖੂਬਸੂਰਤੀ ਲੱਗਦੀ ਹੈ। ਅੱਜ ਅਸੀਂ ਤੁਹਾਡੇ ਨਾਲ ਉਨ੍ਹਾਂ ਦੇ ਕੁਝ ਪੰਜਾਬੀ ਸੂਟ ਕਲੈਕਸ਼ਨ ਸ਼ੇਅਰ ਕਰਾਂਗੇ।

ਸੋਨਮ ਬਾਜਵਾ ਦੇ ਲੁੱਕਸ

ਜੇਕਰ ਵਿਆਹ ਤੋਂ ਬਾਅਦ ਇਹ ਤੁਹਾਡੀ ਪਹਿਲੀ ਲੋਹੜੀ ਹੋਣ ਜਾ ਰਹੀ ਹੈ ਤਾਂ ਸੋਨਮ ਦਾ ਇਹ ਲੁੱਕ ਤੁਹਾਡੇ ਲਈ ਪਰਫੈਕਟ ਹੈ। ਇਸ ਲੁੱਕ ਨੂੰ ਹੀਲਜ਼ ਅਤੇ ਵੱਡੀਆਂ ਝੁਮਕਿਆਂ ਨਾਲ ਕੰਪਲੀਟ ਕਰੋ।

ਪਿੰਕ ਹੈਵੀ ਵਰਕ ਸੂਟ

ਤੁਹਾਨੂੰ ਪੰਜਾਬੀ ਸੂਟ ਵਿੱਚ ਕਈ ਆਪਸ਼ਨ ਮਿਲਦੇ ਹਨ। ਤੁਹਾਨੂੰ ਇਸ ਕਿਸਮ ਦੇ ਸੂਟ ਨਾਲ ਸਿਰਫ ਪੰਜਾਬੀ ਜੁੱਤੀ ਪਹਿਨਣੀ ਚਾਹੀਦੀ ਹੈ। ਇਸ ਨਾਲ ਲੁੱਕ attractive ਲੱਗਦੀ ਹੈ।

ਬਲੂ ਪਲਾਜ਼ੋ ਸੂਟ

ਸੋਨਮ ਦਾ ਇਹ ਲੁੱਕ ਕਾਲਜ ਜਾਣ ਵਾਲੀ ਕੁੜੀਆਂ ਦੇ ਲਈ ਪਰਫੈਕਟ ਹੈ। ਤੁਸੀਂ ਇਸ ਨੂੰ ਆਸਾਨੀ ਨਾਲ Recreate ਕਰ ਸਕਦੇ ਹੋ।

ਰੈੱਡ ਲਾਂਗ ਸੂਟ

ਮਲਟੀ ਕਲੱਰ ਸੂਟ ਹਰ ਫੰਕਸ਼ਨ ਦੇ ਲਈ ਫਿੱਟ ਬੈਣਦਾ ਹੈ। ਤੁਸੀਂ ਲੋਹੜੀ ਦੇ ਫੰਕਸ਼ਨ ਵਿੱਚ ਇਸ ਸੂਟ ਕੈਰੀ ਕਰ ਸਕਦੇ ਹੋ।

ਮਲਟੀ ਕੱਲਰ ਸੂਟ

ਲੋਹੜੀ ਰਾਤ ਨੂੰ ਮਨਾਈ ਜਾਂਦੀ ਹੈ। ਵੈਲਵੈਟ ਸੂਟ ਤੁਹਾਨੂੰ ਫੈਸ਼ਨ ਦੇ ਨਾਲ-ਨਾਲ ਠੰਡ ਤੋਂ ਵੀ ਬਚਾਉਣ ਵਿੱਚ ਮਦਦ ਕਰਦਾ ਹੈ।

ਵੈਲਵੈਟ ਸੂਟ

1 ਜਨਵਰੀ ਤੋਂ ਬੰਦ ਹੋ ਜਾਵੇਗਾ ਤੁਹਾਡਾ UPI ਖਾਤਾ, ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਹੈ!