ਜੇਕਰ ਤੁਸੀਂ ਇੱਕ ਮਹੀਨੇ ਤੱਕ ਮਿੱਠਾ ਨਹੀਂ ਖਾਂਦੇ ਤਾਂ ਤੁਹਾਡੇ ਸਰੀਰ ਨਾਲ ਹੁੰਦਾ ਹੈ ਇਹ
6 Jan 2024
TV9Punjabi
ਮਿੱਠਾ ਕੁਝ ਲੋਕਾਂ ਦੀ ਕਮਜ਼ੋਰੀ ਤੱਕ ਹੁੰਦਾ ਹੈ। ਪਰ ਜ਼ਿਆਦਾ ਮਿੱਠਾ ਖਾਣ ਨਾਲ ਸਰੀਰ ਨੂੰ ਕਈ ਨੁਕਸਾਨ ਹੋ ਸਕਦੇ ਹਨ।
ਮਿੱਠੇ ਦੀ ਤਲਬ
ਸਰਵੇਖਣ ਮੁਤਾਬਕ ਇੱਕ ਵਿਅਕਤੀ ਇੱਕ ਸਾਲ 'ਚ ਔਸਤਨ 28 ਕਿਲੋ ਖੰਡ ਦਾ ਸੇਵਨ ਕਰਦਾ ਹੈ ਵਿਸ਼ਵ ਸਿਹਤ ਸੰਗਠਨ (WHO)ਇੱਕ ਦਿਨ 'ਚ 4 ਤੋਂ 5 ਚਮਚ ਖੰਡ ਦੀ ਸਲਾਹ ਦਿੰਦਾ ਹੈ। ਪਰ ਇਸਦਾ ਜ਼ਿਆਦਾ ਸੇਵਨ ਕਰਨ ਨਾਲ ਕੈਲੋਰੀ ਦਾ ਇਨਟੈਕ ਵੱਧ ਜਾਂਦਾ ਹੈ।
ਕੀ ਕਹਿੰਦਾ ਹੈ ਸਰਵੇਖਣ?
ਜ਼ਿਆਦਾਤਰ ਲੋਕ ਰਿਫਾਇੰਡ ਸ਼ੂਗਰ ਦੇ ਰੂਪ ਵਿੱਚ ਮਿੱਠਾ ਖਾਂਦੇ ਹਨ। ਵੈਸੇ, ਜੇਕਰ ਕੋਈ ਵਿਅਕਤੀ ਅਜਿਹਾ ਮਿੱਠਾ ਛੱਡ ਦਵੇ ਤਾਂ ਉਸ ਨੂੰ ਐਨਰਜੈਟੀਕ ਮਹਿਸੂਸ ਹੁੰਦਾ ਹੈ।
30 ਦਿਨ ਮਿੱਠਾ ਨਾ ਖਾਣਾ
ਰਿਪੋਰਟਸ ਦੇ ਮੁਤਾਬਕ ਜੇਕਰ ਕੋਈ ਵਿਅਕਤੀ 30 ਦਿਨਾਂ ਤੱਕ ਰਿਫਾਇੰਡ ਸ਼ੂਗਰ ਤੋਂ ਪਰਹੇਜ਼ ਕਰਦਾ ਹੈ ਤਾਂ ਉਸਦੀ ਥਕਾਵਟ ਘੱਟ ਹੋਣ ਲੱਗਦੀ ਹੈ ਅਤੇ ਚਿੜਚਿੜਾਪਨ ਵੀ ਖਤਮ ਹੋ ਜਾਂਦਾ ਹੈ।
ਥਕਾਵਟ ਦਾ ਘੱਟ ਹੋਣਾ
ਵੈਸੇ, ਅਚਾਨਕ ਸ਼ੂਗਰ ਛੱਡਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਖੰਡ ਦੇ ਸੇਵਨ ਨੂੰ ਪੂਰੀ ਤਰ੍ਹਾਂ ਖਤਮ ਕਰਨ ਨਾਲ ਕਮਜ਼ੋਰੀ ਆ ਸਕਦੀ ਹੈ।
ਛੱਡਣ ਦੇ ਨੁਕਸਾਨ
ਅਜਿਹੀ ਸਥਿਤੀ 'ਚ, ਗਲੂਕੋਜ਼ ਪੈਦਾ ਕਰਨ ਲਈ ਕੀਟੋਨਸ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਹ ਕੀਟੋਨਸ ਸਾਡੇ ਫੈਟ ਨੂੰ ਗਲੂਕੋਜ਼ 'ਚ ਬਦਲ ਦਿੰਦੇ ਹਨ।
ਸਰੀਰ ਵਿੱਚ ਹੁੰਦਾ ਹੈ ਇਹ
ਜੇਕਰ ਤੁਸੀਂ ਖੰਡ ਛੱਡਣਾ ਚਾਹੁੰਦੇ ਹੋ ਤਾਂ ਪ੍ਰੋਸੈਸ ਨੂੰ ਸਲੋ ਰੱਖੋ। ਸ਼ੁਰੂ 'ਚ ਇਸ ਦਾ ਸੇਵਨ ਅੱਧਾ ਕਰ ਦਿਓ, ਇਸ ਤੋਂ ਬਾਅਦ ਤੁਸੀਂ ਹੌਲੀ-ਹੌਲੀ ਰਿਫਾਇੰਡ ਸ਼ੂਗਰ ਖਾਣਾ ਪੂਰੀ ਤਰ੍ਹਾਂ ਬੰਦ ਕਰ ਸਕਦੇ ਹੋ।
ਇੰਝ ਛੱਡਣਾ ਹੈ ਬੇਸਟ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਡੇਟ 'ਤੇ ਜਾਣ ਲਈ ਲਓ ਬੇਸਟ ideas, ਬੁਆਏਫਰੈਂਡ ਹੋ ਜਾਵੇਗਾ ਫੈਨ
Learn more