ਡੇਟ  'ਤੇ ਜਾਣ ਲਈ ਤੁਹਾਡੇ ਲਈ ਇਹ ਹੈ ਬੇਸਟ ਆਉਟਫਿੱਟ

6 Jan 2024

TV9Punjabi

ਡੇਟ  'ਤੇ ਜਾਣ ਹੈ ਪਰ ਕੰਫੀਊਜ਼ ਹੋ ਕਿ ਕਿਹੜੀ ਡਰੈੱਸ ਵੀਅਰ ਕਰੋ ਤਾਂ ਤੁਹਾਡੇ ਲਈ ਹੈ ਇਹ ਖ਼ਬਰ

ਡੇਟ 'ਤੇ ਕੀ ਪਹਿਨੀਏ?

ਪਾਰਟਨਰ ਦੇ ਨਾਲ ਡੇਟ  'ਤੇ ਜਾਣਾ ਹੈ ਤਾਂ ਗਲਿੱਟਰ ਸਟ੍ਰੈਪੀ ਡਰੈੱਸ ਟ੍ਰਾਈ ਕਰੋ,ਮੌਸਮ ਦੇ ਹਿਸਾਬ ਨਾਲ ਕੋਈ ਸ਼ਰੱਗ ਜਾਂ ਲਾਂਗ ਕੋਟ ਵੀ ਕੈਰੀ ਕਰ ਸਕਦੇ ਹੋ।

ਗਲਿੱਟਰ ਡਰੈੱਸ

ਬਲੈੱਕ ਕਲਰ ਹਮੇਸ਼ਾ ਹੀ ਪਿਆਰਾ ਲੱਗਦਾ ਹੈ। ਪਾਰਟਨਰ ਦੇ ਨਾਲ ਅਜਿਹੀ ਥਾਂ  'ਤੇ ਜਾ ਰਹੇ ਹੋ ਜਿੱਥੇ ਗਲੈਮਰ ਲਾਇਮਲਾਈਟ ਹੈ ਤਾਂ ਹਾਈ ਸਲਿਟ ਬਲੈੱਕ ਡਰੈੱਸ ਟ੍ਰਾਈ ਕਰੋ।

ਬਲੈੱਕ ਹਾਈ ਸਲਿਟ ਡਰੈੱਸ

ਡੇਟ  'ਤੇ ਜਾਣ ਦੇ ਲਈ ਰੈੱਡ ਕਲਰ ਬਿਹਤਰੀਨ ਲੁੱਕ ਦਿੰਦਾ ਹੈ। ਤੁਸੀਂ ਆਪਣੇ ਕੰਫਰਟ ਦੇ ਹਿਸਾਬ ਨਾਲ ਆਫ ਸ਼ੋਲਡਰ,ਸਟ੍ਰੈਪੀ ਡਰੈੱਸ ਚੁਣ ਸਕਦੇ ਹੋ। 

ਆਫ ਸ਼ੋਲਡਰ ਡਰੈੱਸ

ਪਾਰਟਨਰ ਨੂੰ ਸਿੰਪਲੀਸੀਟੀ ਪਸੰਦ ਹੈ ਤਾਂ ਫੁਲ ਸਲੀਵ ਸੂਟ ਦੇ ਨਾਲ ਹੈਵੀ ਬਨਾਰਸੀ ਦੁਪੱਟਾ ਪੇਅਰ ਕਰੋ। ਝੁਮਕੇ ਅਤੇ ਛੋਟੀ ਜਿਹੀ ਬਿੰਦੀ ਨਾਲ ਲੁੱਕ ਕੰਪਲੀਟ ਕਰੋ।

ਸਿੰਪਲ ਸੋਬਰ ਲੁੱਕ

ਹਸਬੈਂਡ ਦੇ ਨਾਲ ਡੇਟ  'ਤੇ ਜਾਣਾ ਹੈ ਤਾਂ ਗਲੈਮਰਸ ਦਿਖਣ ਦੇ ਲਈ ਨੇਟ ਦੀ ਸਾੜੀ ਦੇ ਨਾਲ ਗਲਿੱਟਰ ਬਲਾਊਜ਼ ਪੇਅਰ ਕਰੋ। ਇਸ ਨਾਲ ਲਾਇਟ ਅਤੇ ਗਲੈਮ ਲੁੱਕ ਮਿਲੇਗਾ। 

ਸਾੜੀ ਕਰੋ ਟ੍ਰਾਈ

ਫਲਾਲੇਸ ਲੁੱਕ ਚਾਹੀਦਾ ਹੈ ਤਾਂ ਡੇਟ ਦੇ ਲਈ ਡੇਨੀਮ ਡਰੈੱਸ ਟ੍ਰਾਈ ਕੀਤੀ ਜਾ ਸਕਦੀ ਹੈ। ਸਰਦੀਆਂ ਵਿੱਚ ਟੌਪ ਜਾਂ ਸਵੇਟਰ ਦੇ ਨਾਲ ਡੇਨਿਮ ਜੈਕੇਟ ਵੀ ਪੇਅਰ ਕਰ ਸਕਦੇ ਹੋ।

ਡੇਨਿਮ ਵਿੱਚ ਫਲਾਲੇਸ ਲੁੱਕ

ਅਪਣੀ ਡੇਟ  'ਤੇ ਕੈਜੁਅਲ ਲੁੱਕ ਚਾਹੀਦਾ ਹੈ ਤਾਂ ਸਿੰਪਲ ਜੀਂਸ ਅਤੇ ਫੁਲ ਸਲੀਵ ਟੌਪ ਕੈਰੀ ਕਰੋ। 

ਕੈਜੁਅਲ ਲੁੱਕ

ਟੈਨਿੰਗ ਕਾਰਨ ਹੋਏ ਸਕਿਨ ਦੇ ਕਾਲੇਪਨ ਨੂੰ ਇਸ ਤਰੀਕੇ ਨਾਲ ਕਰੋ ਠੀਕ