21 ਦਿਨਾਂ ਵਿੱਚ ਹੋ ਜਾਓਗੇ Success, ਅਪਣਾਓ ਇਹ ਗੱਲਾਂ
29 Oct 2023
TV9 Punjabi
ਖੁੱਦ ਨੂੰ ਕੱਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਜੇਕਰ ਤੁਸੀਂ ਇਹ ਕਰਦੇ ਹੋ ਤਾਂ ਅੱਜ ਹੀ ਇਹ ਕਰਨਾ ਛੱਡ ਦਿਓ।
ਕਮਜ਼ੋਰ ਨਾ ਸਮਝੋ
Pic credits:Freepik/Pixabay
ਜਦੋਂ ਤੱਕ ਤੁਸੀਂ ਆਪਣੇ ਆਪ 'ਤੇ ਭਰੋਸਾ ਨਹੀਂ ਕਰਦੇ ਉੱਦੋਂ ਤੱਕ ਰੱਬ ਵੀ ਤੁਹਾਡਾ ਸਾਥ ਨਹੀਂ ਦਿੰਦਾ।
ਖੁੱਦ 'ਤੇ ਕਰੋ ਭਰੋਸਾ
ਜ਼ਿੰਦਗੀ ਵਿੱਚ ਜ਼ਿਆਦਾ ਰਿਸ਼ਤੇ ਹੋਣਾ ਜ਼ਰੂਰੀ ਨਹੀਂ ਹੈ ਪਰ ਜੋ ਹਨ ਉਨ੍ਹਾਂ ਵਿੱਚ ਜ਼ਿੰਦਗੀ ਹੋਣਾ ਜ਼ਰੂਰੀ ਹੈ।
ਰਿਸ਼ਤਿਆਂ ਦੀ ਗਿਣਤੀ
ਦਿਲ ਅਤੇ ਦਿਮਾਗ ਵਿੱਚ ਜਦੋਂ ਲੜਾਈ ਹੋਵੇ ਤਾਂ ਹਮੇਸ਼ਾ ਦਿਲ ਦੀ ਸੁਣੋ, ਦਿਮਾਗ ਤੁਹਾਨੂੰ ਹਰ ਵਾਰ ਅਲੱਗ-ਅਲੱਗ ਗੱਲ ਹੀ ਦੱਸੇਗਾ ਪਰ ਦਿਲ ਇੱਕ ਹੀ ਗੱਲ ਹਜ਼ਾਰ ਵਾਰ ਬੋਲੇਗਾ।
ਦਿਲ-ਦਿਮਾਗ ਦੀ ਲੜਾਈ
ਜਦੋਂ ਤੱਕ ਤੁਸੀਂ ਜਿੰਦਾ ਹੋ ਉਦੋਂ ਤੱਕ ਹਰ ਰੋਜ਼ ਨਵੀਂ ਚੀਜ਼ ਸਿੱਖਣ ਦੀ ਇੱਛਾ ਰੱਖੋ। Experience ਹੀ ਤੁਹਾਡੇ ਕੰਮ ਆਵੇਗਾ।
ਸਿੱਖਣਾ ਹੈ ਜ਼ਰੂਰੀ
ਪਰਿਵਾਰ ਵਾਲਿਆਂ ਨਾਲ ਝੂਠ ਬੋਲਣਾ ਬੰਦ ਕਰੋ ਨਹੀਂ ਤਾਂ ਤੁਸੀਂ ਵੱਡੀ ਮੁਸੀਬਤ ਵਿੱਚ ਫੱਸ ਸਕਦੇ ਹੋ।
ਝੂਠ ਬੋਲਣਾ ਕਰੋ ਬੰਦ
ਸਮੇਂ ਦੀ ਬਰਬਾਦੀ ਬਿਲਕੁੱਲ ਨਹੀਂ ਕਰਨੀ ਚਾਹੀਦੀ, ਆਪਣਾ ਪੂਰਾ ਸਮਾਂ ਖੁੱਦ ਨੂੰ ਬੇਹਤਰ ਬਣਾਓ।
ਸਮੇਂ ਦੀ ਬਰਬਾਦੀ ਨਾ ਕਰੋ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਘਰੈਲੂ ਚੀਜ਼ਾਂ ਨਾਲ ਇੰਝ ਕਰੋ ਗੋਲਡ facial, ਮਿਲੇਗਾ ਨਿਖਾਰ
Learn more