ਹੁਣ ਤੋਂ ਪੀਣੀ ਸ਼ੁਰੂ ਕਰ ਦਓ ਚਿਕੌਰੀ ਦੀ ਚਾਅ
26 Oct 2023
TV9 Punjabi
ਬਹੁਤ ਲੋਕਾਂ ਦੀ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਤੋਂ ਹੀ ਹੁੰਦੀ ਹੈ।
ਚਾਅ-ਕੌਫੀ ਤੋਂ ਸ਼ੁਰੂਆਤ
ਚਿਕੌਰੀ ਯਾਨੀ ਕਾਸਨੀ ਦੀ ਚਾਅ ਨਾਲ ਤੁਸੀਂ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ।
ਇਹ ਚਾਅ ਹੈ ਫਾਇਦੇਮੰਦ
ਚਿਕੌਰੀ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ। ਇਸ ਵਿੱਚ ਫਾਈਬਰ ਦੇ ਨਾਲ-ਨਾਲ ਜ਼ਰੂਰੀ ਪੋਸ਼ਕ ਤੱਤ ਵੀ ਹੁੰਦੇ ਹਨ।
ਫਾਇਬਰ
ਚਿਕੌਰੀ ਉੱਤਰ-ਪਛਿੱਮ ਯੂਰੋਪ ਵਿੱਚ ਉਗਾਈ ਜਾਂਦੀ ਹੈ। ਇਹ ਕਈ ਬਿਮਾਰੀਆਂ ਦਾ ਖਦਸ਼ਾ ਘੱਟ ਕਰਦੀ ਹੈ।
ਬੇਹੱਦ ਫਾਇਦੇਮੰਦ
ਚਿਕੌਰੀ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਘੱਟ ਕੀਤਾ ਜਾ ਸਕਦਾ ਹੈ।
ਬ੍ਰੈਸਟ ਕੈਂਸਰ
ਯੂਰੀਕ ਐਸੀਡ ਦੀ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਚਿਕੌਰੀ ਦਾ ਚਾਹ ਪੀਣੀ ਚਾਹੀਦੀ ਹੈ।
ਯੂਰੀਕ ਐਸੀਡ
Type-2 Diabetes ਨੂੰ ਘੱਟ ਕਰਨ ਲਈ ਚਿਕੌਰੀ ਦਾ ਪਾਊਡਰ ਦੀ ਵਰਤੋ ਕਰੋ।
Diabetes
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਕੈਨੇਡਾ ਵਾਲਿਆਂ ਲਈ ਫਿਰ ਤੋਂ ਵੀਜਾ ਸਰਵੀਸ ਸ਼ੁਰੂ ਕਰੇਗਾ ਭਾਰਤ
Learn more