ਹੱਡੀਆਂ ਚੋਂ Calcium ਖ਼ਤਮ ਕਰ ਸਕਦੀ ਹੈ ਇਹ ਹਰੀ ਸਬਜ਼ੀਆਂ

24 Nov 2023

TV9 Punjabi

ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਸਹੀ ਡਾਇਟ ਦਾ ਹੋਣਾ ਬਹੁਤ ਜ਼ਰੂਰੀ ਹੈ।

ਮਜ਼ਬੂਤ ਹੱਡੀਆਂ

ਹੱਡੀਆਂ ਨੂੰ ਮਜ਼ਬੂਤ ਬਣਾਏ ਰੱਖਣ ਲਈ ਹਾਈ Calcium ਡਾਇਟ ਦਾ ਹੋਣਾ ਜ਼ਰੂਰੀ ਹੈ।

Calcium

ਕੁੱਝ ਫੂਡਸ ਹੱਡੀਆਂ ਵਿੱਚ Calcium ਦੀ ਕਮੀ ਦਾ ਕਾਰਨ ਬਣ ਸਕਦੇ ਹਨ।

ਰੱਖੋ ਧਿਆਨ

ਪਾਲਕ ਨੂੰ ਉਨ੍ਹਾਂ ਸਬਜ਼ੀਆਂ ਵਿੱਚ ਗਿਣਿਆ ਜਾਂਦਾ ਹੈ ਜੋ ਹੱਡੀਆਂ ਨੂੰ ਕਮਜ਼ੋਰ ਕਰਦੀ ਹੈ। 

ਪਾਲਕ

ਪਾਲਕ ਵਿੱਚ Calcium ਅਤੇ ਆਕਸਲੇਟ ਵੀ ਹੁੰਦਾ ਹੈ। ਇਹ ਇੱਕ ਖ਼ਾਤ ਤਰ੍ਹਾਂ ਦਾ compound ਹੈ। 

ਆਕਸਲੇਟ

ਪਾਲਕ ਵਿੱਚ ਕਈ ਪੋਸ਼ਕ ਤੱਤ ਹੁੰਦੇ ਹਨ। ਪਰ ਇਸ ਦੇ ਨਾਲ ਕੋਈ Calcium ਡਾਇਟ ਨਹੀਂ ਲੈਣੀ ਚਾਹੀਦੀ। 

ਹਾਈ Calcium ਡਾਇਟ

ਜੇਕਰ ਤੁਸੀਂ ਪਾਲਕ ਦੀ ਸਬਜ਼ੀ ਖਾ ਰਹੇ ਹੋ ਤਾਂ 4 ਤੋਂ 5 ਘੰਟੇ ਬਾਅਦ ਹੀ ਦੁੱਧ ਦਾ ਸੇਵਨ ਕਰੋ। ਨਹੀਂ ਤਾਂ ਦੁੱਧ ਦਾ Calcium ਨਹੀਂ ਮਿਲੇਗਾ।

ਦੁੱਧ

ਇਨ੍ਹਾਂ ਲੋਕਾਂ ਲਈ ਕਿਸੇ ਜਹਿਰ ਤੋਂ ਘੱਟ ਨਹੀਂ ਹੈ ਬਾਦਾਮ, ਜਾਣੋ