ਇਨ੍ਹਾਂ ਲੋਕਾਂ ਲਈ ਕਿਸੇ ਜਹਿਰ ਤੋਂ ਘੱਟ ਨਹੀਂ ਹੈ ਬਾਦਾਮ, ਜਾਣੋ

24 Nov 2023

TV9 Punjabi

ਬਾਦਾਮ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਵਿਟਾਮਿਨ ਅਤੇ ਮਿਨਰਲਸ ਆਦਿ ਹੁੰਦੇ ਹਨ।

ਬਾਦਾਮ ਦੇ ਪੋਸ਼ਕ ਤੱਤ

ਆਯੁਰਵੈਜ ਐਕਸਪਰਟ ਡਾ.ਚੈਤਾਲੀ ਨੇ ਇੰਸਟਾ 'ਤੇ ਦੱਸਿਆ ਕਿ ਕਿੰਨਾ ਲੋਕਾਂ ਨੂੰ ਬਾਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਕੀ ਕਹਿੰਦਾ ਹੈ ਆਯੁਰਵੈਦ?

ਖਾਂਸੀ ਹੋਣ ਵੇਲੇ ਬਾਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਖਾਂਸੀ

ਡਾ.ਚੈਤਾਲੀ ਮੁਤਾਬਕ ਜੇਕਰ ਕਿਸੇ ਨੂੰ ਪਾਚਨ ਦੀ ਸਮੱਸਿਆ ਹੈ ਉਸ ਨੂੰ ਬਾਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਖਰਾਬ ਪਾਚਨ

ਬਾਦਾਮ ਵਿੱਚ ਫਾਇਬਰ ਹੁੰਦਾ ਹੈ। ਜਿਨ੍ਹਾਂ ਨੂੰ ਕਬਜ਼ ਹੋਵੇ ਉਨ੍ਹਾਂ ਨੂੰ ਬਾਦਾਮ ਲਿਮਿਟ ਵਿੱਚ ਹੀ ਖਾਣੇ ਚਾਹੀਦੇ ਹਨ। 

ਕਬਜ਼ ਦੀ ਦਿੱਕਤ

ਆਯੁਰਵੈਦ ਵਿੱਚ ਮੰਨਿਆ ਗਿਆ ਹੈ ਕਿ ਬਾਦਾਮ ਨੂੰ ਭਿਓਂ ਕੇ ਅਤੇ ਲਿਮਿਟ ਵਿੱਚ ਹੀ ਖਾਣਾ ਚਾਹੀਦਾ ਹੈ।

ਇਹ ਹੈ ਸਹੀ ਤਰੀਕਾ

ਰਾਤ ਨੂੰ ਭਿਓਂ ਕੇ ਰੱਖੋ ਅਤੇ ਸਵੇਰ ਨੂੰ ਹੀ ਸੇਵਨ ਕਰੋ। ਇਹ ਤਰੀਕਾ ਸਭ ਤੋਂ ਸਹੀ ਹੈ। 

ਸਹੀ ਸਮਾਂ

Amazon 'ਤੇ ਮਿਲਣ ਵਾਲੀ ਇਹ 5 ਚੀਜ਼ਾਂ ਨਾ ਕਰੋ ਆਰਡਰ