ਇਹ ਮਸਾਲੇ ਦੂਰ ਕਰ ਦੇਣਗੇ ਪੇਟ ਦੀ ਗੈਸ ਅਤੇ Acidity

 19 Dec 2023

TV9 Punjabi 

ਭਾਰਤੀ ਰਸੋਈ ਵਿੱਚ ਇਸਤੇਮਾਲ ਹੋਣ ਵਾਲੇ ਮਸਾਲੇ ਖਾਣੇ ਦਾ ਟੇਸਟ ਵਧਾ ਦਿੰਦੇ ਹਨ। ਇਹ ਹੈਲਥ ਲਈ ਵੀ ਕਾਫੀ ਵਧੀਆ ਹੁੰਦੇ ਹਨ।

ਭਾਰਤੀ ਰਸੋਈ

ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਰਸੋਈ ਦੇ ਕੁੱਝ ਮਸਾਲੇ ਬੇਹੱਦ ਫਾਇਦੇਮੰਦ ਹੁੰਦੇ ਹਨ।

ਪਾਚਨ ਦੇ ਲਈ ਮਸਾਲੇ

ਖਾਣ ਤੋਂ ਬਾਅਦ ਅਕਸਰ ਸੌਂਫ ਖਾਦੀ ਜਾਂਦੀ ਹੈ। ਕਿਉਂਕਿ ਇਸ ਵਿੱਚ ਮੌਜੂਦ ਗੁਣ ਪੇਟ ਦੀ ਗੈਸ ਤੋਂ ਬਚਾਅ ਕਰਦਾ ਹੈ। ਇਹ ਮਸਾਲਾ ਪਾਚਨ ਸਹੀ ਰੱਖਦਾ ਹੈ।

ਸੌਂਫ

ਐਸਿਡਿਟੀ ਦੀ ਸਮੱਸਿਆ ਹੋਵੇ ਤਾਂ ਜੀਰੇ ਦਾ ਪਾਣੀ ਪੀਓ। ਇਸ ਨਾਲ ਕੁੱਝ ਦੇਰ ਵਿੱਚ ਹੀ ਤੁਹਾਨੂੰ ਫਾਇਦਾ ਮਿਲੇਗਾ।

ਜੀਰਾ

ਹਰਾ ਧਨੀਆ ਅਤੇ ਸੁਖਾ ਧਨੀਆ ਦੋਵੇਂ ਹੀ ਪਾਚਨ ਦੇ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਇਹ ਉਲਟੀ,ਪੇਟ ਦਰਦ ਤੋਂ ਰਾਹਤ ਦਿਲਾਉਂਦਾ ਹੈ।

ਧਨੀਆ

ਪੇਟ ਵਿੱਚ ਗੈਸ ਦੇ ਦਰਦ ਤੋਂ ਰਾਹਤ ਪਾਉਣ ਦੇ ਲਈ ਹੀਂਗ ਬੇਹੱਦ ਫਾਇਦੇਮੰਦ ਹੈ।

ਹੀਂਗ

ਗੁਣਾਂ ਨਾਲ ਭਰਪੂਰ ਮੇਥੀ ਦਾਣਾ ਪਾਚਨ ਤੋਂ ਲੈ ਕੇ ਡਾਇਬੀਟੀਜ਼ ਤੱਕ ਲਈ ਫਾਇਦੇਮੰਦ ਹੈ। 

ਮੇਥੀ ਦਾਣਾ

ਸਰਦੀਆਂ ਵਿੱਚ ਇੰਝ ਖਾਓ ਅਦਰਕ,ਦੂਰ ਹੋਵੇਗੀ ਮੌਸਮੀ ਬਿਮਾਰੀਆਂ