ਸਰਦੀਆਂ ਵਿੱਚ ਬਾਡੀ ਲਈ ਬੈਸਟ ਹੈ ਇਹ ਸੂਪ
2 Jan 2024
TV9Punjabi
ਸੂਪ ਪੀਣਾ ਤੁਹਾਡੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਲਈ ਆਪਣੀ ਡਾਇਟ ਵਿੱਚ ਟਮਾਟਰ,ਬ੍ਰੋਕਲੀ ਅਤੇ ਬੀਨ ਵਰਗੀ ਚੀਜ਼ਾ ਸ਼ਾਮਲ ਕਰੋ।
ਸਰਦੀਆਂ ਵਿੱਚ ਸੂਪ
ਟਮਾਟਰ ਅਤੇ ਤੁਲਸੀ ਦਾ ਸੂਪ ਤੁਹਾਡੇ ਲਈ ਬੇਹੱਦ ਫਾਇਦੇਮੰਦ ਹੈ। ਇਹ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਰਹਿੰਦੀ ਹੈ।
ਟਮਾਟਰ ਅਤੇ ਤੁਲਸੀ ਦਾ ਸੂਪ
ਟਮਾਟਰ ਨੂੰ ਕੱਟ ਕੇ ਕੁੱਕਰ ਵਿੱਚ ਪਾਣੀ ਪਾ ਕੇ 2 ਤੋਂ 3 ਸੀਟੀ ਆਉਣ ਤੱਕ ਉਬਾਲੋ ਅਤੇ ਬਾਅਦ ਵਿੱਚ ਠੰਡਾ ਹੋਣ 'ਤੇ ਫਿਰ ਉਸ ਵਿੱਚ ਹਰੀ ਮਿਰਚ ਤੁਲਸੀ ਅਤੇ ਪਾਣੀ ਪਾ ਕੇ ਪੀਸ ਲਓ।
ਕਿਵੇਂ ਬਣਾਓ ਸੂਪ?
ਇੱਕ ਪੈਨ ਵਿੱਚ ਘਿਓ ਗਰਮ ਕਰੋ, ਇਸ ਵਿੱਚ ਪੀਸਿਆ ਹੋਇਆ ਅਦਰਕ ਅਤੇ ਲਸਣ ਪਾਓ ਅਤੇ ਭੁੰਨ ਲਓ। ਟਮਾਟਰ ਦੇ ਰਸ ਵਿੱਚ ਸਵਾਦ ਅਨੁਸਾਰ ਨਮਕ, ਕਾਲੀ ਮਿਰਚ ਅਤੇ ਮਸਾਲੇ ਪਾਓ ਅਤੇ ਚੰਗੀ ਤਰ੍ਹਾਂ ਉਬਾਲੋ।
ਅਦਰਕ ਅਤੇ ਲੱਸਣ
ਇਸ ਦੇ ਲਈ ਨਾਨ-ਸਟਿਕ ਪੈਨ 'ਚ ਥੋੜ੍ਹਾ ਜਿਹਾ ਤੇਲ ਪਾਓ। ਫਿਰ ਕੁਝ ਕੱਟੇ ਹੋਏ ਪਿਆਜ਼ ਪਾਓ, ਬਰੋਕਲੀ ਅਤੇ ਬੀਨਜ਼ ਪਾਓ ਅਤੇ ਮਿਕਸ ਕਰੋ। ਇਸ 'ਚ ਪਾਣੀ ਪਾ ਕੇ ਕੁਝ ਮਿੰਟਾਂ ਤੱਕ ਪਕਣ ਦਿਓ।
ਬ੍ਰੋਕਲੀ ਅਤੇ ਬੀਨਸ ਸੂਪ
ਥੋੜਾ ਠੰਡਾ ਹੋਣ ਤੋਂ ਬਾਅਦ ਇਸ ਨੂੰ ਪੀਸ ਕੇ ਪਿਊਰੀ ਬਣਾ ਲਓ। ਇਸ 'ਚ ਨਮਕ ਅਤੇ ਕਾਲੀ ਮਿਰਚ ਮਿਲਾਓ। ਸੂਪ ਦੇ ਗਾੜ੍ਹੇ ਹੋਣ ਤੱਕ ਹਿਲਾਓ ਅਤੇ ਫਿਰ ਗਰਮਾ-ਗਰਮ ਸਰਵ ਕਰੋ।
ਸਰਵ ਕਰੋ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
60 ਦੀ ਉੱਮਰ ਵਿੱਚ ਵੀ ਸਾਲਾਂ ਪੁਰਾਣੀ ਗੱਲ ਰਵੇਗੀ ਯਾਦ, ਅਪਣਾਓ ਇਹ ਚੰਗੀ ਆਦਤਾਂ
Learn more