ਭੁੱਲ ਕੇ ਵੀ ਚਿਹਰੇ 'ਤੇ ਨਾ ਲਗਾਓ ਇਹ ਚੀਜ਼ਾਂ, ਆ ਸਕਦਾ ਹੈ ਕਾਲਾਪਨ

22 Jan 2024

TV9 Punjabi

ਲੋਕ ਸਕਿਨ ਕੇਅਰ ਵਿੱਚ ਕੁੱਝ ਅਜਿਹੀ ਗਲਤੀਆਂ ਕਰ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ। 

Skin Care

ਇਸ ਵਿੱਚ Citric Acid ਹੁੰਦਾ ਹੈ । ਇਸ ਲਈ ਇਸ ਨੂੰ ਸਿੱਧਾ ਸਕਿਨ 'ਤੇ ਨਹੀਂ ਲਗਾਉਣਾ ਚਾਹੀਦਾ। 

ਨੀਂਬੂ ਦਾ ਰਸ

ਇਹ ਸਕਿਨ ਕੇਅਰ ਦੇ ਲਈ ਕਾਫੀ ਵਧੀਆ ਹੈ ਪਰ ਕੁੱਝ ਲੋਕਾਂ ਨੂੰ ਇਹ ਸੂਟ ਨਹੀਂ ਕਰਦਾ। ਇਸ ਲਈ ਮਾਹਿਰਾਂ ਦੀ ਸਲਾਹ ਲੈ ਕੇ ਹੀ ਇਸ ਨੂੰ ਇਸਤੇਮਾਲ ਕਰੋ।

ਐਲੋਵੇਰਾ ਜੈਲ

ਭਾਰਤ ਵਿੱਚ ਅੱਜ ਵੀ ਸਕਿਨ ਅਤੇ ਵਾਲਾਂ ਵਿੱਚ ਕਈ ਲੋਕ ਸਰੋਂ ਦਾ ਤੇਲ ਲਗਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਕਾਮੇਡੋਜੇਨਿਕ ਹੈ ਜਿਸ ਕਾਰਨ ਪੋਰਸ ਦੇ ਬੰਦ ਹੋਣ ਦਾ ਡਰ ਰਹਿੰਦਾ ਹੈ। ਜਦੋਂ ਅਜਿਹਾ ਹੁੰਦਾ ਹੈ, ਤਾਂ ਮੁਹਾਸੇ ਦਿਖਾਈ ਦੇ ਸਕਦੇ ਹਨ।

ਸਰੋਂ ਦਾ ਤੇਲ 

ਟ੍ਰੈਂਡ ਦੇ ਕਾਰਨ, ਕੁਝ ਲੋਕ ਸਕਿਨ 'ਤੇ ਨਮਕ ਲਗਾਉਣ ਦੀ ਗਲਤੀ ਕਰਦੇ ਹਨ. ਹਾਲਾਂਕਿ ਇਹ ਬਿਹਤਰ ਢੰਗ ਨਾਲ ਐਕਸਫੋਲੀਏਟ ਕਰਦਾ ਹੈ, ਪਰ ਇਸ ਕਾਰਨ ਸਕਿਨ ਜਲ ਸਕਦੀ ਹੈ। 

ਨਮਕ ਦਾ ਇਸਤੇਮਾਲ

ਫਟਕਰੀ ਨਾਲ ਵਧੀਆ ਰਿਜ਼ਲਟ ਮਿਲ ਸਕਦੇ ਹਨ। ਪਰ ਇਹ ਜ਼ਰੂਰੀ ਨਹੀਂ ਕੀ ਇਹ ਸਾਰਿਆਂ ਨੂੰ ਸੂਟ ਕਰੇ। ਇਸ ਲਈ ਹਮੇਸ਼ਾ ਮਾਹਿਰਾਂ ਤੋਂ ਸਲਾਹ ਲਓ। 

ਫਟਕਰੀ ਦਾ ਇਸਤੇਮਾਲ

ਹਫਤੇ ਵਿੱਚ ਇੱਕ ਵਾਰ ਮਾਸਕ ਜਾਂ ਪੈਕ ਜ਼ਰੂਰ ਲਗਾਓ। ਨਾਈਟ ਸਕਿਨ ਕੇਅਰ ਰੁਟੀਨ ਨੂੰ ਫਾਲੋ ਕਰੋ।

ਇੰਝ ਕਰੋ ਸਕਿਨ ਕੇਅਰ

ਭਗਵਾਨ ਸ੍ਰੀ ਰਾਮ ਨੂੰ ਪਸੰਦ ਹੈ ਇਹ 5 ਤਰ੍ਹਾਂ ਦੇ ਭੋਗ, ਬੇਹੱਦ ਖ਼ਾਸ ਹੈ ਪ੍ਰਸਾਦ