ਮਾਤਾ ਸੀਤਾ ਦੇ ਨਾਮ ਵਾਲੀ ਇਹ ਸਬਜ਼ੀ ਬਲੱਡ ਪ੍ਰੈਸ਼ਰ ਸਮੇਤ ਕਈ ਬਿਮਾਰੀਆਂ ਦਾ ਇਲਾਜ!

22 Jan 2024

TV9 Punjabi

ਕਦੂ ਨੂੰ ਸੀਤਾਫਲ,ਗੰਗਾਫਲ,ਕਾਸ਼ੀਫਲ ਅਲਗ-ਅਲਗ ਨਾਵਾਂ ਨਾਲ ਜਾਣਿਆ ਜਾਂਦਾ ਹੈ।

ਸੀਤਾਫਲ

ਸੀਤਾਫਲ ਵਿੱਚ ਕਈ ਫਾਇਬਰ,ਵਿਟਾਮਿਨ ਸੀਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। 

ਸੀਤਾਫਲ ਦੇ ਨਿਊਟ੍ਰੀਸ਼ਨ

ਸੀਤਾਫਲ ਵਿੱਚ ਮੈਗਨੀਸ਼ੀਅਮ ਅਤੇ ਪੋਟੈਸ਼ੀਅਮ ਵਰਗੇ ਤੱਤ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਹੈਲਪਫੁੱਲ ਹੈ। 

ਬਲੱਡ ਪ੍ਰੈਸ਼ਰ ਵਿੱਚ ਫਾਇਦਾ

ਕਦੂ ਫਾਇਬਰ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਤੁਹਾਡੇ ਪਾਚਨ ਤੰਤਰ ਵਿੱਚ ਵੀ ਸੁਧਾਰ ਹੁੰਦਾ ਹੈ।

ਪਾਚਨ ਵਿੱਚ ਸੁਧਾਰ

ਮੋਟਾਪੇ ਤੋਂ ਪਰੇਸ਼ਾਨ ਲੋਕਾਂ ਦੇ ਲਈ ਕਦੂ ਫਾਇਦੇਮੰਦ ਹੈ। ਜੇਕਰ ਤੁਸੀਂ ਵੇਟ ਲਾਸ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ।

ਵੇਟ ਲਾਸ

ਕੱਦੂ 'ਚ ਵਿਟਾਮਿਨ ਸੀ ਅਤੇ ਕਈ ਹੋਰ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਇਸ ਲਈ ਇਸ ਦਾ ਸੇਵਨ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ 'ਚ ਬਹੁਤ ਮਦਦਗਾਰ ਹੁੰਦਾ ਹੈ।

ਇਮਿਊਨਿਟੀ

ਕੱਦੂ ਦੇ ਨਾਲ-ਨਾਲ ਇਸ ਦੇ ਬੀਜ ਵੀ ਭਾਰ ਘਟਾਉਣ, ਹੱਡੀਆਂ ਦੀ ਮਜ਼ਬੂਤੀ, ਸ਼ੂਗਰ ਨੂੰ ਕੰਟਰੋਲ ਕਰਨ ਆਦਿ ਸਮੇਤ ਕਈ ਤਰੀਕਿਆਂ ਨਾਲ ਸਿਹਤ ਲਾਭ ਪ੍ਰਦਾਨ ਕਰਦੇ ਹਨ।

ਕਦੂ ਦੇ ਬੀਜ

ਭਗਵਾਨ ਸ੍ਰੀ ਰਾਮ ਨੂੰ ਪਸੰਦ ਹੈ ਇਹ 5 ਤਰ੍ਹਾਂ ਦੇ ਭੋਗ, ਬੇਹੱਦ ਖ਼ਾਸ ਹੈ ਪ੍ਰਸਾਦ