ਭਾਰ ਘਟਾਉਣ ਵਿੱਚ ਮਦਦਗਾਰ ਹੈ ਸਿੰਘਾੜਾ
21 Oct 2023
TV9 Punjabi
ਮੋਟਾਪਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇਸ ਕਾਰਨ ਬੀਮਾਰੀਆਂ ਵੀ ਹੋ ਸਕਦੀਆਂ ਹਨ।
ਮੋਟਾਪਾ ਹੈ ਸਮੱਸਿਆ
ਭਾਰ ਘਟਾਉਣ ਲਈ ਲੋਕ ਘੰਟਿਆਂ ਤੱਕ Workout ਕਰਦੇ ਹਨ। ਇਸ ਦੇ ਨਾਲ ਹੀ ਡਾਇਟਿੰਗ ਵੀ ਕਰਦੇ ਹਨ।
Workout ਕਰਨਾ
ਡਾਇਟ ਵਿੱਚ ਸਿੰਘਾੜਾ ਸ਼ਾਮਲ ਕਰਕੇ ਵੀ ਭਾਰ ਘਟਾਇਆ ਜਾ ਸਕਦਾ ਹੈ।
ਸਿੰਘਾੜਾ ਹੈ ਫਾਇਦੇਮੰਦ
ਸਿੰਘਾੜਾ ਐਂਟੀਆਕਸੀਡੇਂਟ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਆਕਸੀਡੇਟਿਵ ਤਣਾਅ ਘੱਟ ਜਾਂਦਾ ਹੈ।
ਐਂਟੀਆਕਸੀਡੇਂਟ ਭਰਪੂਰ
ਸਿੰਘਾੜੇ ਵਿੱਚ ਵਿਟਾਮਿਨ ਅਤੇ ਪੋਸ਼ਕ ਤੱਤਾ ਪਾਏ ਜਾਂਦੇ ਹਨ। ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਐਨਰਜੀ ਜ਼ਿਆਦਾ ਹੁੰਦੀ ਹੈ।
ਘੱਟ ਕੈਲੋਰੀ
ਭਾਰ ਘੱਟ ਕਰਨ ਲਈ ਇਸ ਨੂੰ ਕੱਚਾ ਵੀ ਖਾ ਸਕਦੇ ਹੋ। ਇਸ ਨੂੰ ਸਲਾਦ ਵਿੱਚ ਉਬਾਲ ਕੇ ਵੀ ਖਾ ਸਕਦੇ ਹੋ।
ਕਿੰਝ ਖਾਓ ਸਿੰਘਾੜਾ
ਹਾਲਾਂਕਿ ਜੇਕਰ ਤੁਹਾਨੂੰ ਕੋਈ ਬੀਮਾਰੀ ਜ਼ਾਂ ਐਲਰਜੀ ਹੈ ਤਾਂ ਮਾਹਿਰਾਂ ਤੋਂ ਪੁੱਛ ਕੇ ਹੀ ਇਸਦਾ ਸੇਵਨ ਕਰੋ।
ਮਾਹਿਰਾਂ ਦੀ ਸਲਾਹ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਪੀਓ ਇਹ Drinks
Learn more