ਇਨ੍ਹਾਂ ਲੋਕਾਂ ਦੇ ਲਈ ਖ਼ਤਰਨਾਕ ਹੈ ਹੀਂਗ, ਜਾਣੋ ਨੁਕਸਾਨ

 17 Dec 2023

TV9 Punjabi

ਭਾਰਤੀ ਕੀਚਨ ਵਿੱਚ ਹੀਂਗ ਦਾ ਇਸਤੇਮਾਲ ਕਰਨਾ ਬੇਹੱਦ ਆਮ ਗੱਲ ਹੈ। ਹੀਂਗ ਖਾਣੇ ਦਾ ਸਵਾਦ ਵਧਾਉਣ ਦਾ ਕੰਮ ਕਰਦੀ ਹੈ। 

ਖ਼ੁਸ਼ਬੂ ਅਤੇ ਸਵਾਦ

ਹੀਂਗ ਵਿੱਚ ਫਾਸਪੋਰਸ,ਆਇਰਨ,ਕੈਲਸ਼ੀਅਮ ਆਦਿ ਪੋਸ਼ਕ ਤੱਤ ਪਾਏ ਜਾਂਦੇ ਹਨ। ਹੀਂਗ ਵਿੱਚ Antibiotic Properties ਵੀ ਮੌਜੂਦ ਹੁੰਦੀ ਹੈ।

Antibiotic Properties

ਤੁਹਾਨੂੰ ਦੱਸ ਦਇਏ ਕਿ ਹੀਂਗ ਖਾਣ ਨਾਲ ਕਈ ਸਾਰੇ ਫਾਇਦੇ ਮਿਲਦੇ ਹਨ। ਪਰ ਕੁੱਝ ਲੋਕਾਂ ਦੇ ਲਈ ਬੇਹੱਦ ਨੁਕਸਾਨ ਹੋ ਸਕਦਾ ਹੈ।

ਹੈਲਥ ਦੇ ਲਈ ਫਾਇਦੇਮੰਦ

Pregnant ਔਰਤਾਂ ਨੂੰ ਹੀਂਗ ਖਾਣ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਮਿਸਕੈਰਿਜ ਦਾ ਖ਼ਦਸ਼ਾ ਵੱਧ ਸਕਦਾ ਹੈ।

Pregnant ਮਹਿਲਾ

ਜੇਕਰ ਤੁਹਾਨੂੰ ਖੂਨ ਤੋਂ ਜੁੜੀ ਸਮੱਸਿਆ ਹੈ ਤਾਂ ਹੀਂਗ ਦਾ ਸੇਵਨ ਨਹੀਂ ਕਰਨਾ ਚਾਹੀਦਾ। 

ਬਲੱਡ ਪ੍ਰਾਬਲਮਸ

ਜ਼ਿਆਦਾ ਹੀਂਗ ਖਾਣ ਨਾਲ ਸਿਰਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ।

ਸਿਰਦਰਦ

ਹੀਂਗ ਖਾਣਾ ਪੇਟ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ।

ਐਸੀਡੀਟੀ

Yamaha ਦੀ ਦੋ ਪਾਵਰਫੁੱਲ ਬਾਈਕਸ ਨੇ ਮਾਰੀ ਐਂਟਰੀ