Yamaha ਦੀ ਦੋ ਪਾਵਰਫੁੱਲ ਬਾਈਕਸ ਨੇ ਮਾਰੀ ਐਂਟਰੀ
17 Dec 2023
TV9 Punjabi
Yamaha ਦੀਆਂ ਦੋ ਨਵੀਆਂ ਬਾਈਕਸ ਨੇ ਭਾਰਤੀ ਬਾਜ਼ਾਰ 'ਚ ਸਫਲ ਐਂਟਰੀ ਕੀਤੀ ਹੈ, ਇਨ੍ਹਾਂ ਦੇ ਨਾਂਅ Yamaha R3 ਅਤੇ Yamaha MT-03 ਹਨ।
ਸਫਲ ਐਂਟਰੀ
Yamaha R3 ਦਾ ਡਿਜ਼ਾਇਨ R15 ਵਰਗਾ ਦਿਸਦਾ ਹੈ, ਤੁਹਾਨੂੰ ਇਹ ਫੁੱਲ ਫੇਅਰਡ ਸਟਾਈਲ ਵਾਲੀ ਬਾਈਕ ਦੇ ਰੂਪ 'ਚ ਮਿਲੇਗੀ।
Yamaha R3
Credit: Yamaha
Yamaha MT-03 ਦੇਖਣ ਵਿੱਚ MT-15 ਵਰਗੀ ਦਿਸਦੀ ਹੈ, ਇਸ ਨੂੰ ਨੇਕੇਡ ਡਿਜ਼ਾਈਨ ਨਾਲ ਲਾਂਚ ਕੀਤਾ ਗਿਆ ਹੈ।
Yamaha MT-03
Yamaha R3 ਅਤੇ MT-03 ਵਿੱਚ 6 ਸਪੀਡ ਗਿਅਰਬਾਕਸ ਦੇ ਨਾਲ 321cc ਇੰਜਣ ਹੈ।
ਇੰਜਣ
Yamaha R3 ਦੀ ਟੱਕਰ KTM RC 390 ਨਾਲ ਹੈ, Yamaha MT-03 ਦਾ ਮੁਕਾਬਲਾ KTM Duke 390 ਅਤੇ Triumph Speed 400 ਨਾਲ ਹੋਵੇਗਾ।
ਮੁਕਾਬਲਾ
Yamaha R3 ਦੀ ਐਕਸ-ਸ਼ੋਰੂਮ ਕੀਮਤ 4.64 ਲੱਖ ਰੁਪਏ, Yamaha MT-03 ਦੀ ਐਕਸ-ਸ਼ੋਰੂਮ ਕੀਮਤ 4.59 ਲੱਖ ਰੁਪਏ ਹੈ।
ਕੀਮਤ
ਇਹ ਦੋਵੇਂ ਬਾਈਕਸ ਭਾਰਤ 'ਚ CBU ਰੂਟ ਰਾਹੀਂ ਵੇਚੀਆਂ ਜਾਣਗੀਆਂ, ਇਸ ਲਈ ਦੋਵਾਂ ਬਾਈਕਸ ਦੀਆਂ ਕੀਮਤਾਂ ਜ਼ਿਆਦਾ ਹਨ।
CBU ਰੂਟ ਤੋਂ ਵਿਕਰੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਬੌਸ ਨੇ ਵਿਆਹ ਲਈ ਬੁਲਾਇਆ ਪਰ ਨਹੀਂ ਮਿਲਿਆ ਖਾਣਾ, ਗੁੱਸੇ 'ਚ ਮੁਲਾਜ਼ਮਾਂ ਨੇ ਲਾੜੇ ਦੀ ਫੈਕਟਰੀ ਸਾੜ ਦਿੱਤੀ
Learn more